ਐਮੇਰੀਤਾ ਆਓਗੂਸਤਾ
(ਏਮਰੀਤਾ ਅਗਸਤਾ ਤੋਂ ਮੋੜਿਆ ਗਿਆ)
ਏਮਰੀਤਾ ਅਗਸਤਾ ਇੱਕ ਰੋਮਨ ਸ਼ਹਿਰ ਸੀ। ਇਸ ਸ਼ਹਿਰ ਦੀ ਨੀਹ ਸਪੇਨ ਦੇ ਰਾਜੇ ਆਗਸਟਸ ਕੈਸਰ ਨੇ ਰੱਖੀ ਸੀ। ਇਹ ਸ਼ਹਿਰ ਉਦੋ ਰੋਮਨ ਸੂਬੇ ਲੁਸੀਤਾਨੀਆ ਦੀ ਰਾਜਧਾਨੀ ਸੀ। ਇਹ ਸ਼ਹਿਰ ਰੋਮਨ ਸੈਨਾ ਦੇ ਕੇੰਟਾਬੇਰੀਅਨ ਜੰਗ ਤੋਂ ਬਾਅਦ ਸੇਵਾ ਮੁਕਤ ਸੈਨਕਾਂ ਲਈ ਵਸਾਇਆ ਗਿਆ ਸੀ।
ਏਮਰੀਤਾ ਅਗਸਤਾ | |
---|---|
ਟਿਕਾਣਾ | ਮੇਰੀਦਾ, Extremadura, ਸਪੇਨ |
ਇਲਾਕਾ | ਲੁਸੀਤਾਨੀਆ |
ਗੁਣਕ | 38°55′N 6°20′W / 38.917°N 6.333°W |
ਕਿਸਮ | Settlement |
ਅਤੀਤ | |
ਸਥਾਪਨਾ | 25 BC |
ਸੱਭਿਆਚਾਰ | ਰੋਮਨ' |
ਦਫ਼ਤਰੀ ਨਾਂ: Archaeological Ensemble of Mérida | |
ਕਿਸਮ | ਸੱਭਿਆਚਾਰਕ |
ਮਾਪਦੰਡ | iii, iv |
ਅਹੁਦਾ-ਨਿਵਾਜੀ | 1993 (17th session) |
ਹਵਾਲਾ ਨੰਬਰ | 664 |
ਸੂਬਾ ਪਾਰਟੀ | ਸਪੇਨ |
ਖੇਤਰ | ਯੂਰਪ ਅਤੇ ਉੱਤਰੀ ਅਮਰੀਕਾ |
ਇਸਨੂੰ 1993ਈ. ਵਿੱਚ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਇਹ ਸਪੇਨ ਦੀ ਇੱਕ ਵੱਡੀ ਸਾਇਟ ਹੈ।
ਰੋਮਨ ਰੰਗਮੰਚ
ਸੋਧੋਇਹ ਰੋਮਨ ਰੰਗਮੰਚ 16 ਤੋਂ 15 ਈਪੂ. ਦੌਰਾਨ ਬਣਾਇਆ ਗਿਆ। ਇਹ ਰੰਗਮੰਚ ਮਾਰਕਸ ਵਿਪਸਾਨੀਅਸ ਅਗਰਿਪਾ ਨੂੰ ਸਮਰਪਿਤ ਹੈ। ਪਹਿਲੀ ਜਾਂ ਦੂਜੀ ਸਦੀ ਵਿੱਚ ਤਰਾਜਾਨ ਨੇ ਇਸ ਦੀ ਮੁਰਮੰਤ ਕਾਰਵਾਈ। ਦੁਬਾਰਾ 330 ਅਤੇ 340 ਈ. ਵਿੱਚ ਕੋਨਸਤਾਨਤੀ ਨੇ ਇਸ ਦੀ ਮੁਰਮੰਤ ਕਾਰਵਾਈ।[1]
ਰੋਮਨ ਪੁੱਲ
ਸੋਧੋਸ਼ਹਿਰ ਦੇ ਇਸ ਪੁੱਲ ਨੂੰ ਇੱਥੋਂ ਦਾ ਫੋਕਲ ਪੁਆਇੰਟ ਕਿਹਾ ਜਾਂਦਾ ਹੈ। ਇਹ ਸ਼ਹਿਰ ਦੀਆਂ ਦੋ ਮੁੱਖ ਕਲੋਨੀਆਂ ਨੂੰ ਆਪਸ ਵਿੱਚ ਮਿਲਾਉਂਦਾ ਹੈ।[2]
ਸੁਰੱਖਿਅਤ ਥਾਵਾਂ
ਸੋਧੋCode | Name | Place |
---|---|---|
664-001 | Aqueduct of los Milagros | ਮੇਰੀਦਾ |
664-002 | Aqueduct of San Lázaro | ਮੇਰੀਦਾ |
664-003 | ਸੇਵਰ | ਮੇਰੀਦਾ |
664-004 | ਅਲਕਾਜ਼ਾਬਾ | ਮੇਰੀਦਾ |
664-005 | Amphitheatre | ਮੇਰੀਦਾ |
664-006 | Arch of Trajan | ਮੇਰੀਦਾ |
664-007 | Xenodoquio | ਮੇਰੀਦਾ |
664-008 | Basílica Casa Herrera | ਮੇਰੀਦਾ |
664-009 | Basilica of Santa Eulalia | ਮੇਰੀਦਾ |
664-010 | House Amphitheatre | ਮੇਰੀਦਾ |
664-011 | House Mitreo | ਮੇਰੀਦਾ |
664-012 | ਸਰਕਸ | ਮੇਰੀਦਾ |
664-013 | Visigothic Art Collection | ਮੇਰੀਦਾ |
664-014 | Columbarios | ਮੇਰੀਦਾ |
664-015 | Dique del Guadiana | ਮੇਰੀਦਾ |
664-016 | Cornalvo Dam | ਮੇਰੀਦਾ |
664-017 | ਪ੍ਰੋਸਪੇਰੀਨਾ ਬੰਨ | ਮੇਰੀਦਾ |
664-018 | ਫਰਮ | ਮੇਰੀਦਾ |
664-019 | ਸ਼ਹਿਰ ਦੂਂ ਕੰਧਾਂ | ਮੇਰੀਦਾ |
664-020 | National Museum of Roman Art | ਮੇਰੀਦਾ |
664-021 | Obelisk of Santa Eulalia | ਮੇਰੀਦਾ |
664-022 | Bridge of Albarregas river | ਮੇਰੀਦਾ |
664-023 | Bridge of Guadiana river | ਮੇਰੀਦਾ |
664-024 | ਰੰਗਮੰਚ | ਮੇਰੀਦਾ |
664-025 | Temple of Diana | ਮੇਰੀਦਾ |
664-026 | Temple of the Concordia | ਮੇਰੀਦਾ |
664-027 | Temple of Mars | ਮੇਰੀਦਾ |
664-028 | Baths c/ Diego M.ª Creuet | ਮੇਰੀਦਾ |
664-029 | Roman Baths of Alange | Alange[3] |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2014-07-14. Retrieved 2014-10-19.
{{cite web}}
: Unknown parameter|dead-url=
ignored (|url-status=
suggested) (help) - ↑ The spina was 223m long and 8.5m wide, substantial and ornate.
- ↑ A 18 km southwest of Merida.