ਏਮੀਲ ਦੁਰਖਿਮ (15 ਅਪਰੈਲ 1858 – 15 ਨਵੰਬਰ 1917) ਇੱਕ ਫਰਾਂਸੀਸੀ ਸਮਾਜ ਵਿਗਿਆਨੀ, ਸਮਾਜ ਮਨੋਵਿਗਿਆਨੀ ਅਤੇ ਦਾਰਸ਼ਨਿਕ ਸੀ। ਸਮਾਜ ਵਿਗਿਆਨ ਨੂੰ ਅਕਾਦਮਿਕ ਪੱਧਰ ਉੱਤੇ ਸਥਾਪਿਤ ਕਰਨ ਵਾਲਾ ਇਹ ਪਹਿਲਾ ਮਨੁੱਖ ਸੀ ਅਤੇ ਇਸਨੂੰ ਕਾਰਲ ਮਾਰਕਸ ਅਤੇ ਮੈਕਸ ਵੈਬਰ ਦੇ ਨਾਲ ਸਮਾਜ ਵਿਗਿਆਨ ਦੇ ਪ੍ਰਮੁੱਖ ਸੰਸਥਾਪਕਾਂ ਵਿੱਚੋਂ ਮੰਨਿਆ ਜਾਂਦਾ ਹੈ।

ਏਮੀਲ ਦੁਰਖਿਮ
ਫਰਾਂਸੀਸੀ ਸਮਾਜ ਵਿਗਿਆਨੀ
ਜਨਮ
ਦਾਵਿਦ ਏਮੀਲ ਦੁਰਖਿਮ

(1858-04-15)ਅਪ੍ਰੈਲ 15, 1858
ਏਪੀਨਾਲ, ਫਰਾਂਸ
ਮੌਤਨਵੰਬਰ 15, 1917(1917-11-15) (ਉਮਰ 59)
ਪੈਰਿਸ, ਫਰਾਂਸ
ਰਾਸ਼ਟਰੀਅਤਾਫਰਾਂਸੀਸੀ
ਨਾਗਰਿਕਤਾਫਰਾਂਸੀਸੀ
ਲਈ ਪ੍ਰਸਿੱਧਸਮਾਜ ਵਿਗਿਆਨ ਨੂੰ ਸੰਸਥਾਗਤ ਕਰਨ ਲਈ
ਵਿਗਿਆਨਕ ਕਰੀਅਰ
ਖੇਤਰਫਲਸਫਾ, ਸਮਾਜ ਵਿਗਿਆਨ, ਮਾਨਵ ਵਿਗਿਆਨ, ਧਰਮ ਸ਼ਾਸਤਰ
ਅਦਾਰੇਬੋਰਦੋ ਯੂਨੀਵਰਸਿਟੀ, ਲਾ ਸੋਰਬੋਨ, Ecoles des Hautes Etudes Internationales et Politiques HEI-HEP
Influencesਇਮਾਨੁਏਲ ਕਾਂਤ, Ibn Khaldun, ਰੇਨੇ ਦੇਕਾਰਤ, ਪਲੈਟੋ, ਹਰਬਰਟ ਸਪੈਨਸਰ, ਅਰਸਤੂ, ਮੋਨਤੈਸਕਿਊ, ਯਾਂ ਯਾਕ ਰੂਸੋ, ਔਗਸਤ ਕੋਂਤ. ਵਿਲੀਅਮ ਜੇਮਜ਼, John Dewey, Fustel de Coulanges
InfluencedMarcel Mauss, ਕਲੌਦ ਲੇਵੀ ਸਤ੍ਰੋਸ, ਟੈਲਕਟ ਪਰਸਨਜ਼, Maurice Halbwachs, Lucien Lévy-Bruhl, Bronisław Malinowski, Fernand Braudel, Pierre Bourdieu, Charles Taylor, Henri Bergson, Emmanuel Levinas, Steven Lukes, Alfred Radcliffe-Brown, E. E. Evans-Pritchard, Mary Douglas, Paul Fauconnet, Robert Bellah, Ziya Gökalp, David Bloor, Randall Collins, Jonathan Haidt