ਏਰਨਾਕੁਲਮ ਜ਼ਿਲ੍ਹਾ

(ਏਰਨਾਕੁਲਮ ਜ਼ਿਲਾ ਤੋਂ ਰੀਡਿਰੈਕਟ)

ਏਰਨਾਕੁਲਮ ਭਾਰਤ ਦੇ ਕੇਰਲ ਪ੍ਰਾਂਤ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਤਹਿਸੀਲ ਪਹਿਲਾਂ ਏਰਨਾਕੁਲਮ ਸੀ, ਪਰ ਬਾਅਦ 'ਚ ਤਹਿਸੀਲ ਨੂੰ ਬਦਲ ਕੇ ਕੱਕਾਨਾਡ ਰੱਖ ਲਿਆ ਗਿਆ।