ਏਰਨਾਕੁਲਮ ਜ਼ਿਲ੍ਹਾ

ਏਰਨਾਕੁਲਮ ਭਾਰਤ ਦੇ ਕੇਰਲ ਪ੍ਰਾਂਤ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਤਹਿਸੀਲ ਪਹਿਲਾਂ ਏਰਨਾਕੁਲਮ ਸੀ, ਪਰ ਬਾਅਦ 'ਚ ਤਹਿਸੀਲ ਨੂੰ ਬਦਲ ਕੇ ਕੱਕਾਨਾਡ ਰੱਖ ਲਿਆ ਗਿਆ।