ਏਲੀਨੋਰ ਕੈਟਨ (ਜਨਮ 24 ਸਤੰਬਰ 1985) ਨਿਊਜੀਲੈਂਡ ਦੀ ਲੇਖਿਕਾ ਹੈ ਜਿਸਨੇ ਆਪਣੇ ਨਾਵਲ ਦ ਲੂਮਿਨਰੀਜ ਲਈ ਸਭ ਤੋਂ ਘੱਟ ਉਮਰ ਵਿੱਚ 2013 ਮੈਨ ਬੁਕਰ ਇਨਾਮ ਜਿੱਤਿਆ ਹੈ।

ਏਲੀਨੋਰ (ਏਲੀ) ਕੈਟਨ
ਜਨਮ (1985-09-24) 24 ਸਤੰਬਰ 1985 (ਉਮਰ 39)
ਲੰਡਨ, ਓਨਟਾਰੀਓ, ਕੈਨੇਡਾ
ਕਿੱਤਾਨਾਵਲਕਾਰ
ਰਾਸ਼ਟਰੀਅਤਾਨਿਊਜੀਲੈਂਡ
ਪ੍ਰਮੁੱਖ ਕੰਮਦ ਲੂਮਿਨਰੀਜ
ਪ੍ਰਮੁੱਖ ਅਵਾਰਡ2013 ਮੈਨ ਬੁਕਰ ਇਨਾਮ

ਹਵਾਲੇ

ਸੋਧੋ
  1. "Eleanor Catton". Woman's Hour. 9 September 2013. BBC Radio 4. Retrieved 18 January 2014. {{cite episode}}: Unknown parameter |serieslink= ignored (|series-link= suggested) (help)