ਏਲੇਨਾ ਵਿਆਚਸਲਵੋਵਨਾ ਪੇਰੋਵਾ ( ਰੂਸੀ: Еле́на Вячесла́вовна Перо́ва ; ਜਨਮ 24 ਜੂਨ 1976 ਨੂੰ ਮਾਸਕੋ, ਆਰ.ਐਸ.ਐਫ.ਐਸ.ਆਰ, ਯੂ.ਐਸ.ਐਸ.ਆਰ. ਵਿੱਚ[1] ) ਇੱਕ ਰੂਸੀ ਗਾਇਕਾ, ਸੰਗੀਤਕਾਰ,[2] ਟੀ.ਵੀ. ਪੇਸ਼ਕਾਰ ਅਤੇ ਅਦਾਕਾਰਾ ਹੈ। ਉਹ ਰੂਸੀ ਸੰਗੀਤਕ ਸਮੂਹਾਂ ਲਿਟਸੀ (1991–1997)[3] ਅਤੇ ਅਮੇਗਾ (1998–1999) ਦੀ ਸਾਬਕਾ ਮੈਂਬਰ ਹੈ।[4] ਉਸਨੇ 1996[5] ਵਿੱਚ ਗੋਲਡਨ ਗ੍ਰਾਮੋਫੋਨ ਅਵਾਰਡ ਅਤੇ 2008 ਵਿੱਚ ਟੀ.ਈ.ਐਫ.ਆਈ. ਹਾਸਿਲ ਕੀਤਾ।[6][7] 2013 ਤੋਂ ਉਹ ਚੈਨਲ ਵਨ ਰਸੀਆ ਵਿੱਚ ਸੰਗੀਤ ਅਤੇ ਮਨੋਰੰਜਨ ਪ੍ਰੋਗਰਾਮਾਂ ਦੇ ਵਿਭਾਗ ਦੀ ਮੁੱਖ ਸੰਪਾਦਕ ਰਹੀ ਹੈ।[8]

ਏਲੇਨਾ ਪੇਰੋਵਾ
ਜਾਣਕਾਰੀ
ਜਨਮ (1976-06-24) 24 ਜੂਨ 1976 (ਉਮਰ 47)
ਮਾਸਕੋ, ਰੂਸੀ

ਨਿੱਜੀ ਜ਼ਿੰਦਗੀ ਸੋਧੋ

ਉਹ ਆਪਣੇ ਆਪ ਨੂੰ ਇੱਕ ਦੁਲਿੰਗੀ[9] ਦੱਸਦੀ ਹੈ। ਉਸ ਦਾ ਭਰਾ ਸਰਗੇਈ ਸੁਪੋਨੇਵ ਹੈ।[10][11]

ਚੁਣੀਂਂਦਾ ਫ਼ਿਲਮੋਗ੍ਰਾਫੀ ਸੋਧੋ

  • ਇਨ ਮੋਸ਼ਨ (2002)
  • ਗਲੋਸ (2007)

ਹਵਾਲੇ ਸੋਧੋ

  1. "Интервью с Леной Перовой (в журнале «HELLO!»)". Archived from the original on 2013-10-04. Retrieved 2020-06-04. {{cite web}}: Unknown parameter |dead-url= ignored (|url-status= suggested) (help)
  2. ВИДЕО. Лена Перова — «Лечу в небо»
  3. "ВИДЕО. Телеканал «Домашний». Программа «Лена Перова и её мама Галина Перова» из документального цикла «Мать и дочь» (1-ый сезон, 2006 год)". Archived from the original on 2014-04-07. Retrieved 2016-06-25.
  4. Интервью. Лена Перова: «Меня никто не кормил завтраками».
  5. Биография. Лена Перова: телеведущая, актриса, певица. // 7days.ru
  6. Awarded television award TEFI 2008 Archived 2020-01-29 at the Wayback Machine. // Fapmc.ru (September 26, 2008)
  7. TEFI On receipt of surprises did not happen. In the small hall of the Kremlin Palace the day before there was a presentation of the National Television Award TEFI 2008 // Rg.ru (September 26, 2008)
  8. "Лена Перова нашла работу на Первом канале". Archived from the original on 2020-06-04. Retrieved 2020-06-04.
  9. Перова сбежала от мужа, не отдав супружеского долга / Sobesednik.Ru
  10. "Народный биографический справочник. Биографии, мемуары, истории. Сергей Евгеньевич Супонев". Archived from the original on 2013-02-25. Retrieved 2016-06-25.
  11. Биография | Детский сайт. Сергею Супоневу посвящается.

ਬਾਹਰੀ ਲਿੰਕ ਸੋਧੋ