ਏਸ਼ੀਆ-ਪ੍ਰਸ਼ਾਂਤ
ਏਸ਼ੀਆ-ਪ੍ਰਸ਼ਾਂਤ ਜਾਂ ਏਸ਼ੀਆ ਪ੍ਰਸ਼ਾਂਤ ਜਾਂ ਏਸ਼ੀਆ ਪੈਸੀਫ਼ਿਕ (ਛੋਟੇ ਰੂਪ ਏਸ਼ੀਆ-ਪੈਕ, ਐਸਪੈਕ, ਏਪੈਕ, ਏ.ਪੀ.ਜੇ., ਜਾਪਾ ਜਾਂ ਜਪੈਕ ਹਨ) ਦੁਨੀਆ ਦਾ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿਚਲਾ ਜਾਂ ਨੇੜਲਾ ਹਿੱਸਾ ਹੈ। ਪ੍ਰਸੰਗ ਮੁਤਾਬਕ ਇਸ ਇਲਾਕੇ ਦਾ ਅਕਾਰ ਬਦਲਦਾ ਰਹਿੰਦਾ ਹੈ ਪਰ ਮੁੱਖ ਤੌਰ ਉੱਤੇ ਇਸ ਵਿੱਚ ਪੂਰਬੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਓਸ਼ੇਨੀਆ ਆਉਂਦੇ ਹਨ।
ਬਾਹਰੀ ਕੜੀਆਂ
ਸੋਧੋ- APEC
- ਕੈਨੇਡਾ ਦੀ ਏਸ਼ੀਆ-ਪ੍ਰਸ਼ਾਂਤ ਸੰਸਥਾ
- ਏਸ਼ੀਆ ਪ੍ਰਸ਼ਾਂਤ ਦੇਸੀ ਯੂਥ ਨੈੱਟਵਰਕ (APIYN)
- ਬੀ.ਬੀ.ਸੀ। ਏਸ਼ੀਆ-ਪ੍ਰਸ਼ਾਂਤ Archived 2010-05-07 at the Wayback Machine.
- ਏ.ਬੀ.ਸੀ। ਰੇਡੀਓ ਆਸਟਰੇਲੀਆ ਏਸ਼ੀਆ ਪ੍ਰਸ਼ਾਂਤ
- ਆਸਟਰੇਲੀਆ ਨੈੱਟਵਰਕ (ਪਹਿਲੋਂ "ਏ.ਬੀ.ਸੀ। ਏਸ਼ੀਆ ਪ੍ਰਸ਼ਾਂਤ")