ਏ.ਪੀ.ਯੂ
ਏ.ਪੀ.ਯੂ(ਅੰਗਰੇਜ਼ੀ:Accelerated Processing unit) ਇੱਕ ਤਰਾਂ ਦਾ ਸੀ.ਪੀ.ਯੂ ਹੀ ਹੁੰਦਾ ਹੈ, ਜੋ ਕਿ ਸੀ.ਪੀ.ਯੂ (Central Processing Unit) ਤੇ ਜੀ.ਪੀ.ਯੂ (Graphic Processing unit) ਦਾ ਮਿਸ਼ਰਣ ਹੁੰਦਾ ਹੈ। ਇਹ ਬਹੁਤ ਹੀ ਤੇਜ਼ ਹੁੰਦੇ ਹਨ, ਪਰ ਇਨ੍ਹਾਂ ਨੂੰ ਚਲਾਉਣ ਲਈ ਵੱਧ ਪਾਵਰ ਵਾਲੀ ਰੈਮ ਚਾਹਦੀ ਹੈ। ਇਹ ਜਿਆਦਾ ਪਾਵਰ (ਬਿਜਲੀ) ਮੰਗਦੇ ਹਨ।ਇਸ ਤਰਾਂ ਸੀ.ਪੀ.ਯੂ ਸਿਰਫ਼ ਏ.ਏਮ.ਡੀ ਕੰਪਨੀ ਹੀ ਬਣਾਉਦੀ ਹੈ।(Amd A10-5800K) ਤੇ (Amd A10-7850K) ਇਸ ਦੀਆਂ ਉਦਾਹਰਨਾਂ ਹਨ।