ਆਨੰਦ ਮੋਹਨ ਸਹਾਏ (1898–1991) ਭਾਰਤੀ ਆਜ਼ਾਦ ਲੀਗ ਦਾ ਇੱਕ ਕਾਰਕੁਨ ਸੀ ਜੋ ਬਾਅਦ ਵਿੱਚ ਇੰਡੀਅਨ ਨੈਸ਼ਨਲ ਆਰਮੀ ਦਾ ਮਿਲਟਰੀ ਸੈਕਟਰੀ ਬਣ ਗਿਆ ਸੀ। ਉਹ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਨਾਲ ਇੱਕ ਸਕੱਤਰ ਸੀ।[1] 1957 ਤੋਂ 1960 ਤੱਕ ਉਹ ਥਾਈਲੈਂਡ ਵਿੱਚ ਭਾਰਤੀ ਰਾਜਦੂਤ ਰਿਹਾ।[2]

ਹਵਾਲੇ ਸੋਧੋ

  1. Provisional govt. of India Archived August 19, 2006, at the Wayback Machine.
  2. "Archived copy". Archived from the original on 2012-11-25. Retrieved 2012-11-03.{{cite web}}: CS1 maint: archived copy as title (link)

ਨੋਟਸ ਸੋਧੋ