ਮੋਂਟੇ ਐਂਟੇਲਓ (ਕੈਡੋਰੀਨੋ ਉਪਭਾਸ਼ਾ: ਨੈਨਟੈਲੂ) ਪੂਰਬੀ ਡੋਲੋਮਾਈਟਸ (ਐਲਪਜ਼ ਦਾ ਇੱਕ ਹਿੱਸਾ) ਇਟਲੀ ਦੇ ਉੱਤਰੀ-ਪੂਰਬ ਵੱਲ ਅਤੇ ਕੈਡੋਰ ਦੇ ਖੇਤਰ ਵਿੱਚ, ਕੋਰਟੀਨਾ ਡੀ ਅਮਪੇਜ਼ੋ ਕਸਬੇ ਦੇ ਦੱਖਣ-ਪੂਰਬ ਵਿੱਚ ਸਭ ਤੋਂ ਉੱਚਾ ਪਰਬਤ ਹੈ।

ਐਂਟੇਲਓ
ਮੋਂਟੇ ਰਾਇਟ ਤੋਂ ਮੋਂਟੇ ਐਂਟੇਲਓ
Highest point
ਉਚਾਈ3,263 m (10,705 ft)[1]
ਮਹੱਤਤਾ1,734 m (5,689 ft)[1]
Isolation31.3 km (19.4 mi) Edit on Wikidata
ਸੂਚੀਕਰਨUltra
ਗੁਣਕ46°27′9″N 12°15′38″E / 46.45250°N 12.26056°E / 46.45250; 12.26056[1]
ਭੂਗੋਲ
Lua error in ਮੌਡਿਊਲ:Location_map at line 522: "
ਇਟਲੀ ਰਿਲੀਫ਼ ਨਕਸ਼ਾ
" is not a valid name for a location map definition.
ਟਿਕਾਣਾਬੇਲੁਨੋ ਦਾ ਪ੍ਰਾਂਤ, ਇਟਲੀ
Parent rangeਡੋਲੋਮਾਈਟਸ
Climbing
First ascent18 September 1863 by Paul Grohmann, F. Lacedelli, A. Lacedelli, and Matteo Ossi [1] or perhaps already around 1860 by Matteo Ossi [2]
Easiest routeExposed scramble, ਫਰਮਾ:YDS

ਇਹ " ਕਿੰਗ ਆਫ ਦ ਡੋਲੋਮਾਈਟਸ" ਵਜੋਂ ਜਾਣਿਆ ਜਾਂਦਾ ਹੈ। (ਮਾਰਮੋਲਾਡਾ, ਸਾਰੇ ਡੋਲੋਮਾਈਟਸ ਵਿਚੋਂ ਸਭ ਤੋਂ ਉੱਚਾ, “ਕੁਈਨ” ਹੈ ਜੋਕਿ ਜ਼ਿਆਦਾਤਰ ਚੂਨੇ ਪੱਥਰਾਂ ਦੀ ਬਣੀ ਹੋਈ ਹੈ) ਬਹੁਤ ਸਾਰੇ ਡੋਲੋਮਾਈਟ ਚੋਟੀਆਂ ਦੀ ਤਰ੍ਹਾਂ, ਐਂਟੇਲਓ ਵੀ ਸਿੱਧਾ, ਪੱਥਰੀਲਾ ਅਤੇ ਨੋਕਦਾਰ ਹੈ।

ਸਭ ਤੋਂ ਸੌਖਾ ਰਸਤਾ ਉੱਤਰ ਤੋਂ ਹੈ, ਜਿਸਨੂੰ "ਲੇਸਟ" ਕਿਹਾ ਜਾਂਦਾ ਹੈ, ਜੋ ਇੱਕ,ਉਭਰਦੀ ਹੋਈ, ਤੰਗ ਚੋਟੀ ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ
  1. 1.0 1.1 1.2 European high-prominence peaks". Peaklist.org. Retrieved 2014-05-19.

ਬਾਹਰੀ ਲਿੰਕ

ਸੋਧੋ