ਐਂਡਰਿਊ ਕਰੇਅ
ਐਂਡਰਿਊ ਸ.ਕਰੇਅ (11 ਜੂਨ, 1986- 28 ਅਗਸਤ 2014)[1] ਇੱਕ ਅਮਰੀਕੀ ਐਲ.ਜੀ.ਬੀ.ਟੀ. ਹੱਕਾਂ ਲਈ ਕਾਰਕੁੰਨ ਅਤੇ ਰਾਜਨੀਤਿਕ ਸਖਸ਼ੀਅਤ ਸੀ। ਕਰੇਅ ਨੇ ਰਾਸ਼ਟਰ ਪੱਧਰ 'ਤੇ ਐਲ.ਜੀ.ਬੀ.ਟੀ. ਗੈਰ-ਭੇਦਭਾਵ ਸੁਰੱਖਿਆ ਲਈ ਅਫੋਰਡੇਵਲ ਕੇਅਰ ਐਕਟ ਦੇ ਹਿੱਸੇ ਵਜੋਂ ਕੇਂਦਰੀ ਭੂਮਿਕਾ ਨਿਭਾਈ ਸੀ।[2]
ਮੁੱਢਲਾ ਜੀਵਨ
ਸੋਧੋਐਂਡਰਿਊ ਕਰੇਅ ਦਾ ਜਨਮ ਚਿਪੇਵਾ ਫਾਲਜ਼, ਵਿਸਕੋਨਸਿਨ 'ਚ ਸਟੀਵ ਅਤੇ ਏਰਡਿਸ ਕਰੇਅ ਦੇ ਘਰ ਹੋਇਆ।[3] ਕਰੇਅ ਚਿਪੇਵਾ ਫਾਲਜ਼ ਦੇ ਹਾਈਸਕੂਲ ਕਲਾਸ 2004 ਦੀ ਭਾਸ਼ਣਕਾਰ ਸੀ।[4]
ਹਵਾਲੇ
ਸੋਧੋ- ↑ "Andrew S. Cray Obituary". Chippewa.com. The Chippewa Herald. Retrieved 28 January 2018.
- ↑ "Andy Cray and His Life's Work". National Center for Transgender Equality.
- ↑ An, Jenny. "From Andrea to Andy". No. 5 June 2004. North by Northwestern. Archived from the original on 10 ਫ਼ਰਵਰੀ 2018. Retrieved 4 February 2018.
{{cite news}}
: Unknown parameter|dead-url=
ignored (|url-status=
suggested) (help) - ↑ Hage, Jeffrey. "Chi-Hi graduates take last long step". No. 5 June 2004. The Chippewa Herald. Retrieved 28 January 2018.