ਐਡਿਨਬਰਾ

ਸਕਾਟਲੈਂਡ ਦਾ ਰਾਜਧਾਨੀ ਸ਼ਹਿਰ ਅਤੇ ਸਥਾਨਕ ਸਰਕਾਰ ਦਾ ਸਭਾ ਖੇਤਰ
(ਐਡਨਬਰਾ ਤੋਂ ਮੋੜਿਆ ਗਿਆ)

ਐਡਿਨਬਰਾ (/ˈɛdɪnbʌrə/ ( ਸੁਣੋ) ED-in-burr-ə) ਦੱਖਣ-ਪੂਰਬੀ ਸਕਾਟਲੈਂਡ ਦਾ ਇੱਕ ਸ਼ਹਿਰ ਹੈ ਜੋ ਫ਼ਰਥ ਆਫ਼ ਫ਼ੋਰਥ ਦੇ ਦੱਖਣੀ ਤਟ ਉੱਤੇ ਵਸਿਆ ਹੋਇਆ ਹੈ ਅਤੇ ਜਿਸਦੀ 2011 ਵਿੱਚ ਅਬਾਦੀ 495,360 (2010 ਦੇ ਮੁਕਾਬਲੇ 1.9% ਵਾਧਾ) ਸੀ।[3] ਇਹ ਲੋਥੀਆਨ ਦੀ ਪ੍ਰਮੁੱਖ ਬਸਤੀ ਅਤੇ ਸਕਾਟਲੈਂਡ ਦੀ ਰਾਜਧਾਨੀ ਹੈ।

ਐਡਿਨਬਰਾ
ਸਮਾਂ ਖੇਤਰਯੂਟੀਸੀ+0
 • ਗਰਮੀਆਂ (ਡੀਐਸਟੀ)ਯੂਟੀਸੀ+1

ਹਵਾਲੇ

ਸੋਧੋ
  1. "Estimated population by sex, single year of age and administrative area, mid-2011" (PDF). Archived from the original (PDF) on 26 ਦਸੰਬਰ 2018. Retrieved 16 July 2012. {{cite web}}: Unknown parameter |deadurl= ignored (|url-status= suggested) (help)
  2. KS01 Usual resident population, Key Statistics for Settlements and Localities Scotland Archived 2007-09-27 at the Wayback Machine. General Register Office for Scotland
  3. "City of Edinburgh factsheet" (PDF). gro-scotland.gov.uk. Archived from the original (PDF) on 15 ਸਤੰਬਰ 2013. Retrieved 27 February 2013. {{cite web}}: Unknown parameter |dead-url= ignored (|url-status= suggested) (help)