ਐਡਵੇਅਰ ਇਸ਼ਤਿਹਾਰ ਨਾਲ ਸੰਬੰਧਤ ਵਾਇਰਸ ਹੁੰਦੇ ਹਨ ਜੋ ਕਿ ਸਾਫਟਵੇਅਰ ਦੇ ਸਥਾਪਤ ਹੋਣ ਅਤੇ ਉਸਦੇ ਚੱਲਦੇ ਸਮੇਂ ਤਰ੍ਹਾਂ-ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕਰਦੇ ਹਨ।