ਐਡਿਨਬਰਾ
ਸਕਾਟਲੈਂਡ ਦਾ ਰਾਜਧਾਨੀ ਸ਼ਹਿਰ ਅਤੇ ਸਥਾਨਕ ਸਰਕਾਰ ਦਾ ਸਭਾ ਖੇਤਰ
ਐਡਿਨਬਰਾ (/ˈɛdɪnbʌrə/ ( ਸੁਣੋ) ED-in-burr-ə) ਦੱਖਣ-ਪੂਰਬੀ ਸਕਾਟਲੈਂਡ ਦਾ ਇੱਕ ਸ਼ਹਿਰ ਹੈ ਜੋ ਫ਼ਰਥ ਆਫ਼ ਫ਼ੋਰਥ ਦੇ ਦੱਖਣੀ ਤਟ ਉੱਤੇ ਵਸਿਆ ਹੋਇਆ ਹੈ ਅਤੇ ਜਿਸਦੀ 2011 ਵਿੱਚ ਅਬਾਦੀ 495,360 (2010 ਦੇ ਮੁਕਾਬਲੇ 1.9% ਵਾਧਾ) ਸੀ।[3] ਇਹ ਲੋਥੀਆਨ ਦੀ ਪ੍ਰਮੁੱਖ ਬਸਤੀ ਅਤੇ ਸਕਾਟਲੈਂਡ ਦੀ ਰਾਜਧਾਨੀ ਹੈ।
ਐਡਿਨਬਰਾ | |
---|---|
ਸਮਾਂ ਖੇਤਰ | ਯੂਟੀਸੀ+0 |
• ਗਰਮੀਆਂ (ਡੀਐਸਟੀ) | ਯੂਟੀਸੀ+1 |
ਵਿਕੀਮੀਡੀਆ ਕਾਮਨਜ਼ ਉੱਤੇ ਐਡਿਨਬਰਾ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ "Estimated population by sex, single year of age and administrative area, mid-2011" (PDF). Archived from the original (PDF) on 26 ਦਸੰਬਰ 2018. Retrieved 16 July 2012.
{{cite web}}
: Unknown parameter|deadurl=
ignored (|url-status=
suggested) (help) - ↑ KS01 Usual resident population, Key Statistics for Settlements and Localities Scotland Archived 2007-09-27 at the Wayback Machine. General Register Office for Scotland
- ↑ "City of Edinburgh factsheet" (PDF). gro-scotland.gov.uk. Archived from the original (PDF) on 15 ਸਤੰਬਰ 2013. Retrieved 27 February 2013.
{{cite web}}
: Unknown parameter|dead-url=
ignored (|url-status=
suggested) (help)