ਐਨਾ ਮੱਲੇ (ਜਨਮ ਐਨਾ ਮੈਰੀ ਸਟਾਉਟ/ਹੋਟੋਪ-ਸਟਾਉਟ, ਸਤੰਬਰ 14, 1967 – 25 ਜਨਵਰੀ, 2006), ਸਟੇਜੀ ਨਾਂ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਮੌਤ ਉਪਰੰਤ ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ ਬਣੀ।

ਐਨਾ ਮੱਲੇ
2000 ਵਿੱਚ ਐਨਾ ਮੱਲੇ
ਜਨਮ
ਐਨਾ ਮੈਰੀ ਸਟਾਉਟ/ਹੋਟੋਪ-ਸਟਾਉਟ[1][2]

(1967-09-14)ਸਤੰਬਰ 14, 1967
ਮੌਤਜਨਵਰੀ 25, 2006(2006-01-25) (ਉਮਰ 38)
ਕੱਦ5 ft 7 in (1.70 m)
ਜੀਵਨ ਸਾਥੀਹਨੇਕ ਆਰਮਸਟਰੋਂਗ[3]
No. of adult films370 ਬਤੌਰ ਪ੍ਰਦਰਸ਼ਕ ਅਤੇ 5 ਬਤੌਰ ਨਿਰਦੇਸ਼ਕ (per IAFD)[4]

ਕੈਰੀਅਰ ਸੋਧੋ

ਆਈਏਐਫਡੀ ਅਨੁਸਾਰ, ਇਸਦੀ ਪਹਿਲੀ ਪਛਾਣ ਏਡ ਪਾਵਰਜ਼ ਦੁਆਰਾ ਨਿਰਮਾਣਿਤ ਫ਼ਿਲਮ ਡਰਟੀ ਡੇਬਿਊਟੈਂਟਸ, ਵੋਲ. 37 ਤੋਂ ਬਣਾਈ। ਇਸ ਵੀਡੀਓ ਵਿੱਚ, ਇਸਨੇ ਕਿਹਾ ਕਿ ਇਹ ਆਪਣਾ ਨਾਂ ਐਨਾ ਮੱਲੇ ਰੱਖੇਗੀ ਜਿਸਦਾ ਸ਼ਬਦ "ਜਾਨਵਰ" ਹੈ ਜੋ ਇਸਦੀ ਜਿਨਸੀ ਸ਼ੈਲੀ ਨੂੰ ਵਰਣਨਿਤ ਕਰਦੀ ਹੈ।

ਮੌਤ ਸੋਧੋ

ਮੱਲੇ ਦੀ ਮੌਤ, 25 ਜਨਵਰੀ, 2006 ਨੂੰ  ਇੱਕ ਕਾਰ ਹਾਦਸੇ ਵਿੱਚ ਨੇੜੇ ਲਾਸ ਵੇਗਾਸ, ਨੇਵਾਦਾ ਵਿੱਖੇ ਹੋਈ।

ਅਵਾਰਡ ਸੋਧੋ

  • 2007 ਐਕਸਆਰਸੀਓ ਹਾਲ ਆਫ਼ ਫੇਮ ਦੀ ਮੈਂਬਰ- ਵਿਸ਼ੇਸ਼ ਪੁਰਸਕਾਰ[5][6][7]
  • 2007 ਨਾਇਟਮੂਵਸ ਹਾਲ ਆਫ਼ ਫੇਮ ਦੀ ਮੈਂਬਰ[8]
  • 2013 ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ[9]

ਹਵਾਲੇ ਸੋਧੋ

  1. Anna Malle (1967 - 2006) ਫਾਈਂਡ ਅ ਗ੍ਰੇਵ 'ਤੇ
  2. "Former porn star dies in car crash outside Las Vegas". Las Vegas Sun. 2006-01-27. Archived from the original on 2006-02-03. Retrieved 2007-01-25.
  3. Mark Kernes. "AVN Hall of Fame Performer Missy Reported Dead". Retrieved 2008-09-29.
  4. Staff. "Anna Malle: Personal Biography". IAFD. Retrieved 18 February 2014.
  5. "Hillary Scott Sets Record at 23rd XRCO Awards". AVN. 2007-04-06. Archived from the original on 2013-09-27. Retrieved 2013-09-27. {{cite web}}: Italic or bold markup not allowed in: |publisher= (help)
  6. "XRCO 2006 AWARD CATEGORIES, NOMINATIONS, AND WINNERS". 5 April 2007. Retrieved 20 April 2015.
  7. "Hillary Scott Big Winner at XRCO Awards". XBIZ. Retrieved 21 April 2015.
  8. Peter Warren (2007-10-11). "2007 NightMoves Award Winners Announced". AVN. Archived from the original on 2012-02-28. Retrieved 2013-09-27. {{cite web}}: Italic or bold markup not allowed in: |publisher= (help)
  9. "AVN Announces 2013 Hall of Fame Inductees". AVN. 2012-12-21. Archived from the original on 2013-03-31. Retrieved 2013-09-27. {{cite web}}: Italic or bold markup not allowed in: |publisher= (help)

ਬਾਹਰੀ ਲਿੰਕ ਸੋਧੋ