ਐਨ ਕ੍ਰੇਡੀ ਵੇਈਸ (ਨੀ ਕ੍ਰੈਡੀ) ਇੱਕ ਅਮਰੀਕੀ ਉਦਯੋਗਪਤੀ, ਉੱਦਮ ਪੂੰਜੀਵਾਦੀ ਅਤੇ ਕਾਰਜ ਸਥਾਨ ਦੀ ਵਿਭਿੰਨਤਾ ਲਈ ਅਤੇ ਪਰਿਵਾਰਕ ਛੁੱਟੀ ਲਈ ਭੁਗਤਾਨ ਲਈ ਵਕੀਲ ਹੈ।[1][2] ਵੇਈਸ ਦਾ ਦੂਜਾ ਸਟਾਰਟ-ਅਪ, ਹੈਚਬੇਬੀ, ਉਸਦੇ ਸਹਿ-ਸੰਸਥਾਪਕ ਅਤੇ ਪਤੀ, ਡੇਵ ਵੇਈਸ ਦੇ ਨਾਲ ਹੈ।[3][4] ਇਹ ਇੱਕ ਸਾਬਕਾ ਯਾਹੂ! ਕਾਰਜਕਾਰੀ ਹੈ, ਜਿਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਲਸਨ ਸੋਨਸਿਨੀ ਗੁੱਡਰਿਚ ਐਂਡ ਰੋਸਾਤੀ ਦੀ ਬਤੌਰ ਇੱਕ ਕਾਰਪੋਰੇਟ ਅਟਾਰਨੀ ਕੀਤੀ।[5]

ਸ਼ੁਰੂਆਤੀ ਜੀਵਨ

ਸੋਧੋ

ਵੇਈਜ਼ ਕੈਲੀਫੋਰਨੀਆ ਦੇ ਪਾਲੋ ਆਲਟੋ ਵਿੱਚ ਪੈਦਾ ਹੋਈ ਅਤੇ ਗਨ ਹਾਈ ਸਕੂਲ ਵਿੱਚ ਦਾਖ਼ਿਲਾ ਲਿਆ। ਉਸਨੇ ਮਨੋਵਿਗਿਆਨ ਦੇ ਵਿਸ਼ੇ ਵਿੱਚ ਬੀ.ਏ. ਦੀ ਡਿਗਰੀ ਕੈਲੀਫੋਰਨੀਆ ਯੂਨੀਵਰਸਿਟੀ, ਸਨ ਡਿਏਗੋ ਤੋਂ ਪ੍ਰਾਪਤ ਕੀਤੀ।

ਨਿੱਜੀ ਜ਼ਿੰਦਗੀ

ਸੋਧੋ

ਵੇਈਸ ਤਿੰਨ ਬੱਚਿਆਂ ਦੀ ਮਾਂ ਹੈ।

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Hatch Baby CEO Ann Crady Weiss created a gadget for babies that can give parents peace of mind - Silicon Valley Business Journal". Silicon Valley Business Journal. Retrieved 2016-11-29.
  2. Green, Adrienne. "What It's Like to Be a Woman in Venture Capital". The Atlantic (in ਅੰਗਰੇਜ਼ੀ (ਅਮਰੀਕੀ)). Retrieved 2016-11-29.
  3. "Hatch Baby | crunchbase". www.crunchbase.com. Retrieved 2016-11-19.
  4. Balakrishnan, Anita (2015-10-19). "Smart changing table: A Fitbit for babies?". CNBC. Retrieved 2016-11-29.
  5. Arrington, Michael. "Maya's Mom – For Parents". TechCrunch. Retrieved 2016-11-19.