ਐਨ ਫਰਗੂਸਨ

ਨਾਰੀਵਾਦੀ ਦਾਰਸ਼ਨਿਕ

ਐਨ ਫਰਗੂਸਨ (ਜਨਮ 6 ਮਾਰਚ 1938),[1] ਇੱਕ ਅਮਰੀਕੀ ਦਾਰਸ਼ਨਿਕ, ਅਤੇ ਦਰਸ਼ਨ ਦੀ ਪ੍ਰੋਫੈਸਰ ਇਮੇਰਿਤਾ ਅਤੇ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ਵਿੱਖੇ ਮਹਿਲਾ ਅਧਿਐਨ ਦੀ ਪ੍ਰੋਫੈਸਰ ਰਹੀ ਹੈ।[2] ਉਸ ਨੇ1995 ਤੋਂ 2001 ਤੱਕ ਐਮਹਰਸਟ ਦੀ ਮਹਿਲਾ ਅਧਿਐਨ ਦੇ ਨਿਰਦੇਸ਼ਕ ਦੇ ਤੌਰ 'ਤੇ ਸੇਵਾ ਕੀਤੀ।[3] ਉਸ ਨੂੰ ਵਧੇਰੇ ਕਰਕੇ ਨਾਰੀਵਾਦੀ ਸਿਧਾਂਤ 'ਤੇ ਕੀਤੇ ਕੰਮ ਲਈ ਜਾਣਿਆ ਜਾਂਦਾ ਹੈ।

ਐਨ ਫਰਗੂਸਨ
ਜਨਮ (1938-03-06) 6 ਮਾਰਚ 1938 (ਉਮਰ 86)
ਅਦਾਰੇਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ
ਮੁੱਖ ਰੁਚੀਆਂ
ਨਾਰੀਵਾਦੀ ਸਿਧਾਂਤ

ਉਸ ਨੇ 2007 ਵਿੱਚ ਐਨ ਫਰਗੂਸਨ ਮਹਿਲਾ ਅਤੇ ਲਿੰਗ ਅਧਿਐਨ ਸਕਾਲਰਸ਼ਿਪ ਸਥਾਪਿਤ ਕੀਤੀ।[4]

ਚੋਣਵੀਆਂ ਕਿਤਾਬਾਂ

ਸੋਧੋ
  • Ferguson, Ann (1989). Blood at the root: motherhood, sexuality and male dominance. London: Pandora. ISBN 9780044404453.
  • Ferguson, Ann (1991). Sexual democracy: women, oppression, and revolution. Boulder, Colorado: Westview Press. ISBN 9780813307473.
  • Ferguson, Ann; Bar On, Bat-Ami (1998). Daring to be good: essays in feminist ethico-politics. New York: Routledge. ISBN 9780415915540.
  • Ferguson, Ann; Nagel, Mechthild (2009). Dancing with Iris the philosophy of Iris Marion Young. Oxford New York: Oxford University Press. ISBN 9780195389111.
  • Ferguson, Ann; Jónasdóttir, Anna G (2014). Love: a question for feminism in the twenty-first century. New York: Routledge Advances in Feminist Studies and Intersectionality. ISBN 9780415704298.

ਹਵਾਲੇ

ਸੋਧੋ
  1. "Ferguson, Ann". Library of Congress. Retrieved 5 June 2014. Sources - found: Daring to be good, 1998: CIP t.p. (Ann Ferguson) data sheet (b. 03-06-1938)
  2. "GEXcel:Gendering EXcellence - Centre of Gender Excellence: Ferguson, Ann, Professor". University of Massachusetts Amherst.
  3. "Women's Studies UMass Amherst Newsletter Fall 2001". University of Massachusetts Amherst. Fall 2001.
  4. "University of Massachusetts Amherst Women's Studies News". University of Massachusetts Amherst.

ਬਾਹਰੀ ਲਿੰਕ

ਸੋਧੋ