ਐਮ.ਟੀ.ਵੀ. ਇੰਡੀਆ
(ਐਮਟੀਵੀ ਇੰਡੀਆ ਤੋਂ ਮੋੜਿਆ ਗਿਆ)
ਐਮ.ਟੀ.ਵੀ. ਇੰਡੀਆ ਟੈਲੀਵਿਜ਼ਨ ਚੈਨਲ ਐਮ.ਟੀ.ਵੀ. ਦਾ ਭਾਰਤੀ ਸੰਸਕਰਣ ਹੈ।[1][2] ਚੈਨਲ ਮੁੱਖ ਤੌਰ ਉੱਤੇ ਸੰਗੀਤ, ਰਿਆਲਿਟੀ ਅਤੇ ਯੁਵਾ ਸੱਭਿਆਚਾਰ ਨੂੰ ਵਧਾਵਾ ਦੇਣ ਵਾਲੇ ਸ਼ੋਅ ਪ੍ਰਸਾਰਿਤ ਕਰਦਾ ਹੈ। ਇਹ 1996 ਵਿੱਚ ਲਾਂਚ ਹੋਇਆ ਅਤੇ ਹੁਣ ਇਹ ਵਾਇਆਕੌਮ 18 ਦਾ ਹਿੱਸਾ ਹੈ। ਚੈਨਲ ਦੇ ਦਰਸ਼ਕ ਭਾਰਤ ਤੋਂ ਬਿਨਾਂ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਵੀ ਹਨ। ਚੈਨਲ ਦੇ ਸੰਗੀਤ ਨਾਲ ਸੰਬੰਧਿਤ ਸ਼ੋਅ ਕੋਕ ਸਟੂਡੀਓ, ਐਮ.ਟੀ.ਵੀ. ਅਨਪਲੱਗਡ ਕਾਫੀ ਚਰਚਿੱਤ ਹਨ।
Country | ਭਾਰਤ |
---|---|
Headquarters | Mumbai, India |
Programming | |
Language(s) | ਹਿੰਦੀ, ਅੰਗਰੇਜ਼ੀ |
Ownership | |
Owner | Viacom 18 |
ਸਬੰਧ
ਸੋਧੋਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |
ਪ੍ਰੋਗਰਾਮਾਂ ਦੀ ਸੂਚੀ
ਸੋਧੋਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |
ਸੰਗੀਤ ਅਤੇ ਰਿਆਲਟੀ
ਸੋਧੋਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |
ਵੀ.ਜੇ.
ਸੋਧੋਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |
ਇਨਾਮ
ਸੋਧੋਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "mtv-india-becomes-first-local-curator-on-apple-music". Retrieved 14 ਨਵੰਬਰ 2015.
- ↑ "mtv-indias-talent-hunt-the-next-big-thing-hits-the-gul". Retrieved 14 ਨਵੰਬਰ 2015.