ਏਰੀਕਾ ਇਰਵਿਨ (ਜਨਮ 23 ਫ਼ਰਵਰੀ 1979), ਜਿਸ ਨੂੰ ਕਿ ਐਮਾਜ਼ੋਨ ਈਵ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਅਦਾਕਾਰਾ ਅਤੇ ਫਿਟਨੇਸ ਟ੍ਰੇਨਰ ਹੈ। ਉਸ ਦੀ ਤਸਵੀਰ ਆਸਟਰੇਲੀਆ ਦੇ ਮੈਗਜ਼ੀਨ ਜ਼ੂ ਵੀਕਲੀ ਦੇ ਮੁੱਖ ਸਫ਼ੇ ਰਹੀ ਹੈ। ਉਸਨੇ ਅਮਰੀਕਾ ਦੇ ਇੱਕ ਸ਼ੋ ਹਾਰਰ ਸਟੋਰੀ: ਫਰੀਕ ਸ਼ੋ ਵਿੱਚ ਵੀ ਅਦਾਕਾਰੀ ਕੀਤੀ ਹੈ। ਉਸ ਦਾ ਕੱਦ ਲਗਭਗ 6 ਫੁੱਟ 10 ਇੰਚ ਹੈ ਅਤੇ ਇਸ ਲਈ ਉਸਨੂੰ ਦੁਨੀਆ ਦੀ ਸਭ ਤੋਂ ਲੰਬੀ ਮਾਡਲ ਕਿਹਾ ਜਾਂਦਾ ਹੈ।[3][4][5][6][7][8]

ਐਮਾਜ਼ੋਨ ਈਵ
ਜਨਮ
ਵਿਲੀਅਮ ਇਰਵਿਨ

(1979-02-23) ਫਰਵਰੀ 23, 1979 (ਉਮਰ 45)
ਵੈੱਬਸਾਈਟwww.amazoneve.com

ਹਵਾਲੇ

ਸੋਧੋ
  1. 1.0 1.1 1.2 "All About Eve". Amazon Eve website. Retrieved August 11, 2012.
  2. "International Shoe Size Chart". Shoesizeconversionchart.net. Archived from the original on 23 ਅਕਤੂਬਰ 2014. Retrieved 23 October 2014. {{cite web}}: Unknown parameter |dead-url= ignored (|url-status= suggested) (help)
  3. Wong, Curtis (October 7, 2014). "Transgender Actress Erika Ervin On Her 'American Horror Story: Freak Show' Role". The Huffington Post. Retrieved October 26, 2014.
  4. Ortenzi, Tj (November 25, 2009). "Amazon Eve, Tall Model, Towers Above Others". The Huffington Post. Retrieved February 8, 2010.
  5. "Amazon Eve is Not Your Typical Model". The Cleveland Leader. November 28, 2009. Archived from the original on ਅਪ੍ਰੈਲ 10, 2015. Retrieved February 8, 2010. {{cite news}}: Check date values in: |archive-date= (help); Unknown parameter |dead-url= ignored (|url-status= suggested) (help)
  6. "Amazon Eve: World's Tallest Glamour Model In Pictures". Anorak news. Retrieved February 8, 2010.
  7. Kar, Meena (January 21, 2010). "World's Tallest Model Amazon Eve Set To Appear In Cover Page Of Australian Magazine". Thaindian News. Archived from the original on ਅਕਤੂਬਰ 29, 2017. Retrieved February 7, 2010. {{cite news}}: Unknown parameter |dead-url= ignored (|url-status= suggested) (help)
  8. "The height of fashion: Meet Amazon Eve, the world's tallest model at 6ft 8in". Daily Mail. London. December 30, 2010.