ਐਮੀ ਇਨਾਮ (ਅੰਗਰੇਜ਼ੀ: Emmy Award), ਜਾਂ ਸਿਰਫ਼ ਐਮੀ, ਟੀਵੀ ਸਨਅਤ ਵਿੱਚ ਮਿਲੀ ਵਡਿਆਈ ਨੂੰ ਮਾਨਤਾ ਦਿੰਦਾ ਹੈ ਅਤੇ ਅਕੈਡਮੀ ਇਨਾਮ (ਫ਼ਿਲਮ ਵਾਸਤੇ), ਟੋਨੀ ਇਨਾਮ (ਥੀਏਟਰ ਵਾਸਤੇ) ਅਤੇ ਗਰੈਮੀ ਇਨਾਮ (ਸੰਗੀਤ ਵਾਸਤੇ) ਦਾ ਹਮਰੁਤਬਾ ਹੈ।[1][2]

ਐਮੀ ਇਨਾਮ
ਰਸਮਾਂ
  • ਪ੍ਰਾਈਮਟਾਈਮ ਐਮੀ
  • ਡੇਟਾਈਮ ਐਮੀ
  • ਸਪੋਰਟਸ ਐਮੀ
  • ਨਿਊਜ਼ ਅਤੇ ਡਾਕੂਮੈਂਟਰੀ ਐਮੀ
  • ਟੈਕਨਾਲੋਜੀ ਅਤੇ ਇੰਜਨੀਅਰਿੰਗ ਐਮੀ
  • ਇੰਟਰਨੈਸ਼ਨਲ ਐਮੀ
  • ਰੀਜਨਲ ਐਮੀ

ਯੋਗਦਾਨ ਖੇਤਰਟੀਵੀ ਦੁਨੀਆਂ ਵਿੱਚ ਮੁਹਾਰਤ
ਦੇਸ਼ਸੰਯੁਕਤ ਰਾਜ
ਵੱਲੋਂਏਟੈਸ/ਨੈਟੈਸ
ਪਹਿਲੀ ਵਾਰ1949
ਵੈੱਬਸਾਈਟATAS Official Emmy website
NATAS Official Emmy website

ਬਾਹਰਲੇ ਜੋੜਸੋਧੋ

  1. "BBC Learning English | Emmy awards". Bbc.co.uk. 2007-09-17. Retrieved 2013-02-23. 
  2. "Emmys For Dame Helen/The Sopranos - Reality TV | Photos | News | Galleries". Entertainment.uk.msn.com. Retrieved 2013-02-23.