ਐਮ.ਟੀ.ਵੀ. ਇੰਡੀਆ ਟੈਲੀਵਿਜ਼ਨ ਚੈਨਲ ਐਮ.ਟੀ.ਵੀ. ਦਾ ਭਾਰਤੀ ਸੰਸਕਰਣ ਹੈ।[1][2] ਚੈਨਲ ਮੁੱਖ ਤੌਰ ਉੱਤੇ ਸੰਗੀਤ, ਰਿਆਲਿਟੀ ਅਤੇ ਯੁਵਾ ਸੱਭਿਆਚਾਰ ਨੂੰ ਵਧਾਵਾ ਦੇਣ ਵਾਲੇ ਸ਼ੋਅ ਪ੍ਰਸਾਰਿਤ ਕਰਦਾ ਹੈ। ਇਹ 1996 ਵਿੱਚ ਲਾਂਚ ਹੋਇਆ ਅਤੇ ਹੁਣ ਇਹ ਵਾਇਆਕੌਮ 18 ਦਾ ਹਿੱਸਾ ਹੈ। ਚੈਨਲ ਦੇ ਦਰਸ਼ਕ ਭਾਰਤ ਤੋਂ ਬਿਨਾਂ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਵੀ ਹਨ। ਚੈਨਲ ਦੇ ਸੰਗੀਤ ਨਾਲ ਸੰਬੰਧਿਤ ਸ਼ੋਅ ਕੋਕ ਸਟੂਡੀਓ, ਐਮ.ਟੀ.ਵੀ. ਅਨਪਲੱਗਡ ਕਾਫੀ ਚਰਚਿੱਤ ਹਨ।

ਐਮ.ਟੀ.ਵੀ. ਇੰਡੀਆ
Countryਭਾਰਤ
HeadquartersMumbai, India
Programming
Language(s)ਹਿੰਦੀ, ਅੰਗਰੇਜ਼ੀ
Ownership
OwnerViacom 18

ਸਬੰਧ ਸੋਧੋ

ਪ੍ਰੋਗਰਾਮਾਂ ਦੀ ਸੂਚੀ ਸੋਧੋ

ਸੰਗੀਤ ਅਤੇ ਰਿਆਲਟੀ ਸੋਧੋ

ਵੀ.ਜੇ. ਸੋਧੋ

ਇਨਾਮ ਸੋਧੋ

ਹੋਰ ਵੇਖੋ ਸੋਧੋ

ਹਵਾਲੇ ਸੋਧੋ

  1. "mtv-india-becomes-first-local-curator-on-apple-music". Retrieved 14 ਨਵੰਬਰ 2015.
  2. "mtv-indias-talent-hunt-the-next-big-thing-hits-the-gul". Retrieved 14 ਨਵੰਬਰ 2015.