ਐਮ. ਜੀ. ਵਿਜੇਯਾਸਾਰਥੀ
ਮੈਸੂਰ ਵਿਜੇਯਾਸਾਰਥੀ (11 ਦਸੰਬਰ 1906 – 30 ਜੂਨ 1979) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1951 ਅਤੇ 1960 ਦਰਮਿਆਨ 13 ਟੈਸਟ ਮੈਚ ਵਿਚ ਖੜ੍ਹ ਚੁੱਕਾ ਹੈ।[1] ਵਿਜੇਸਾਰਥੀ ਨੇ ਪਹਿਲਾਂ ਮੈਸੂਰ ਲਈ ਅੱਠ ਪਹਿਲੇ ਦਰਜੇ ਦੇ ਮੈਚ ਖੇਡੇ ਸਨ। [2]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Mysore Gururao Vijayasarathi |
ਜਨਮ | Bangalore, India | 11 ਦਸੰਬਰ 1906
ਮੌਤ | 30 ਜੂਨ 1979 Bangalore, India | (ਉਮਰ 72)
ਅੰਪਾਇਰਿੰਗ ਬਾਰੇ ਜਾਣਕਾਰੀ | |
ਟੈਸਟ ਅੰਪਾਇਰਿੰਗ | 13 (1951–1960) |
ਸਰੋਤ: Cricinfo, 16 July 2013 |
ਉਸਦੇ ਪੁੱਤਰ, ਐਮ.ਵੀ. ਨਗੇਂਦਰ ਨੇ ਵੀ ਟੈਸਟ ਪੱਧਰ 'ਤੇ ਅੰਪਾਇਰਿੰਗ ਕੀਤੀ। ਇਹ ਜੋੜੀ 1960-61 ਦੇ ਸੀਜ਼ਨ ਦੌਰਾਨ ਮੈਸੂਰ ਅਤੇ ਆਂਧਰਾ ਵਿਚਕਾਰ ਪਹਿਲੇ ਦਰਜੇ ਦੇ ਮੈਚ ਵਿੱਚ ਇਕੱਠੀ ਖੜ੍ਹੀ ਸੀ।[3]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Mysore Vijayasarathi". ESPN Cricinfo. Retrieved 2013-07-16.
- ↑ CricketArchive: Mysore Vijayasarathi
- ↑ Arunabha Sengupta (8 August 2014). "18 father-son pairs who have appeared in the same match" – Cricket Country. Retrieved 11 January 2015.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |