ਐਮ ਕਲਿਆਣਸੁੰਦਰਮ
ਮੀਨਾਕਸ਼ੀਸੁੰਦਰਮ ਕਲਿਆਣਸੁੰਦਰਮ (20 ਅਕਤੂਬਰ 1909 - 27 ਜੁਲਾਈ 1988) ਇੱਕ ਭਾਰਤੀ ਸਿਆਸਤਦਾਨ ਅਤੇ ਸਾਬਕਾ ਵਿਧਾਨ ਸਭਾ ਤਾਮਿਲਨਾਡੂ ਦਾ ਮੈਂਬਰ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਦੇ ਰੂਪ ਵਿੱਚ ਤਾਮਿਲਨਾਡੂ ਵਿਧਾਨ ਸਭਾ ਲਈ 1952 ਵਿੱਚ ਤਰੁਚੀ ਵਿਧਾਨ ਸਭਾ ਹਲਕੇ ਤੋਂ, ਅਤੇ 1957 ਅਤੇ 1962 ਵਿੱਚ ਤਾਮਿਲਨਾਡੂ ਵਿਧਾਨ ਸਭਾ ਦੇ ਲਈ ਤਿਰੁਚਰਾਪਲੀ ਚੁਣਿਆ ਗਿਆ ਸੀ।[1][2]
ਮੀਨਾਕਸ਼ੀਸੁੰਦਰਮ ਕਲਿਆਣਸੁੰਦਰਮ | |
---|---|
Member of Parliament (Rajya Sabha) | |
ਦਫ਼ਤਰ ਵਿੱਚ 1980–1986 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ ਰਾਜੀਵ ਗਾਂਧੀ |
ਨਿੱਜੀ ਜਾਣਕਾਰੀ | |
ਜਨਮ | Kulithalai. Trichy dist. | ਅਕਤੂਬਰ 20, 1909
ਮੌਤ | ਜੂਨ 20, 1988 ਨਵੀਂ ਦਿੱਲੀ | (ਉਮਰ 78)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | K. Logambal |
ਪੇਸ਼ਾ | ਸਿਆਸਤਦਾਨ |