ਐਰਨ ਸਵਾਰਟਜ਼ (ਅੰਗਰੇਜੀ: Aaron H. Swartz) (8 ਨਵੰਬਰ, 1986 – 11 ਜਨਵਰੀ, 2013) ਅਮਰੀਕਾ ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ ਸੀ। ਵੈਬ ਫੀਡ ਫਾਰਮਿਟ ਦੇ ਵਿਕਾਸ ਵਿੱਚ ਆਪ ਦਾ ਬਹੁਤ ਯੋਗਦਾਨ ਹੈ। ਰੇਡਿਟ ਖ਼ਬਰਾਂ ਦੀ ਸਾਇਟ ਜਿਸ ਦਾ ਬਾਆਦ ਵਿੱਚ ਇਨਫੋਗਾਮੀ ਕੰਪਨੀ ਵਿੱਚ ਵਿਲੇ ਹੋ ਗਿਆ ਸੀ, ਆਪ ਬਰਾਬਰ ਦਾ ਹਿਸ਼ੇਦਾਰ ਸੀ। ਐਰਨ ਸਵਾਰਟਜ਼ 2010 ਵਿੱਚ ਹਾਰਵਰਡ ਯੁਨੀਵਰਸਿਟੀ ਦੇ ਸਾਫਰਾ ਕੇਂਦਰ 'ਚ ਖੋਜੀ ਰਿਹਾ। ਆਪ ਨੇ ਆਨ ਲਾਈਨ ਪਾਈਰੇਸੀ ਰੋਕਣ ਲਈ 'ਆਨ ਲਾਈਨ ਗਰੁੱਪ ਡੀਮਾਡ ਪ੍ਰੋਗੈਸ ਦੀ ਸਥਾਪਨੀ ਕੀਤੀ ਅਤੇ ਰੂਟਸਟਰਾਈਕਰ ਅਤੇ ਅਵਾਜ਼ ਜੋ ਕਿ ਕੰਪਿਉਟਰ ਐਕਟਿਸਟ ਗਰੁੱਪ ਨਾਲ ਕੰਮ ਵੀ ਕੀਤਾ।

ਐਰਨ ਸਵਾਰਟਜ਼
13 ਦਸੰਬਰ, 2008 ਨੂੰ ਐਰਨ ਸਵਾਰਟਜ਼, ਕਰੇਟਿਵ ਕਾਮਨਜ਼ ਸਮੇਂ
ਜਨਮ
ਐਰਨ ਐਚ. ਸਵਾਰਟਜ਼

8 ਨਵੰਬਰ 1986
ਮੌਤ11 ਜਨਵਰੀ 2013
ਕਰਾਉਨ ਹਾਈਟ, ਬਰੁਕਲਿਨ ਨਿਊ ਯਾਰਕ ਅਮਰੀਕਾ
ਮੌਤ ਦਾ ਕਾਰਨਆਤਮਹੱਤਿਆ
ਪੇਸ਼ਾਸਾਫਟਵੇਅਰ ਮਾਹਰ, ਲੇਖਕ ਇੰਟਰਨੈਟ ਮਾਹਰ
ਵੈੱਬਸਾਈਟhttp://www.aaronsw.com
http://www.rememberaaronsw.com