ਸ਼ਿਕਾਗੋ

ਅਮਰੀਕੀ ਰਾਜ ਇਲੀਨਾਏ ਦਾ ਸ਼ਹਿਰ

ਸ਼ਿਕਾਗੋ (ਸੁਣੋi/ʃɪˈkɑːɡ/ ਜਾਂ /ʃɪˈkɔːɡ/) ਸੰਯੁਕਤ ਰਾਜ ਅਮਰੀਕਾ ਦੇ ਰਾਜ ਇਲੀਨਾਏ ਦਾ ਇੱਕ ਸ਼ਹਿਰ ਹੈ ਅਤੇ ਸੰਯੁਕਤ ਰਾਜ ਵਿਚਲਾ ਤੀਜਾ ਅਤੇ ਅਮਰੀਕੀ ਮੱਧ-ਪੱਛਮ ਵਿਚਲਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੭ ਲੱਖ ਤੋਂ ਵੱਧ ਹੈ।[2] ਇਹਦਾ ਮਹਾਂਨਗਰੀ ਇਲਾਕਾ (ਜਿਸਨੂੰ ਸ਼ਿਕਾਗੋਲੈਂਡ ਵੀ ਕਿਹਾ ਜਾਂਦਾ ਹੈ), ਜੋ ਇੰਡੀਆਨਾ ਅਤੇ ਵਿਸਕਾਂਸਨ ਵਿੱਚ ਵੀ ਫੈਲਿਆ ਹੋਇਆ ਹੈ, ਨਿਊਯਾਰਕ ਅਤੇ ਲਾਸ ਐਂਜਲਸ ਦੇ ਮਹਾਂਨਗਰੀ ਇਲਾਕਿਆਂ ਤੋਂ ਬਾਅਦ ਸੰਯੁਕਤ ਰਾਜ ਦਾ ਤੀਜਾ ਸਭ ਤੋਂ ਵੱਡਾ ਹੈ,[3][4][5] ਅਤੇ ਇਹਦੀ ਅਬਾਦੀ ਲਗਭਗ ੯੮ ਲੱਖ ਹੈ।

ਸ਼ਿਕਾਗੋ
Chicago
ਸਿਖਰ ਖੱਬਿਓਂ: ਵਪਾਰਕ ਸ਼ਿਕਾਗੋ, ਸ਼ਿਕਾਗੋ ਨਾਟਘਰ, ਸ਼ਿਕਾਗੋ ਐੱਲ, ਨੇਵੀ ਪੀਅਰ, ਮਿਲੇਨੀਅਮ ਪਾਰਕ, ਫ਼ੀਲਡ ਅਜਾਇਬਘਰਾ ਅਤੇ ਵਿਲਿਸ ਬੁਰਜ

ਝੰਡਾ

ਮੋਹਰ
ਉਪਨਾਮ: ਹਵਾਈ ਸ਼ਹਿਰ, ਦੂਜਾ ਸ਼ਹਿਰ, ਚਾਈ-ਟਾਊਨ, ਚਾਈ-ਸਿਟੀ, Hog Butcher for the World, ਕੰਮ ਕਰਦਾ ਸ਼ਹਿਰ
ਮਾਟੋ: ਲਾਤੀਨੀ: Urbs in Horto (ਬਾਗ਼ ਵਿਚਲਾ ਸ਼ਹਿਰ), Make Big Plans (Make No Small Plans), I Will
ਸ਼ਿਕਾਗੋ ਮਹਾਂਨਗਰੀ ਇਲਾਕੇ ਅਤੇ ਇਲੀਨਾਏ ਵਿੱਚ ਸਥਿਤੀ
ਗੁਣਕ: 41°52′55″N 87°37′40″W / 41.88194°N 87.62778°W / 41.88194; -87.62778
ਦੇਸ਼  ਸੰਯੁਕਤ ਰਾਜ
ਸਰਕਾਰ
 - ਕਿਸਮ ਮੇਅਰ-ਕੌਂਸਲ
ਉਚਾਈ 182
ਸਮਾਂ ਜੋਨ ਕੇਂਦਰੀ ਮਿਆਰੀ ਵਕਤ (UTC−੦੬:੦੦)
 - ਗਰਮ-ਰੁੱਤ (ਡੀ0ਐੱਸ0ਟੀ) ਕੇਂਦਰੀ ਦੁਪਹਿਰੀ ਵਕਤ (UTC−੦੫:੦੦)
ਵੈੱਬਸਾਈਟ cityofchicago.org
[1]

ਹਵਾਲੇਸੋਧੋ