ਐਲਗੌਲ 58

ਪ੍ਰੋਗਰਾਮਿੰਗ ਭਾਸ਼ਾ

ਐਲਗੌਲ 58 ਇੱਕ ਕੰਪਿਊਟਰੀ ਪ੍ਰੋਗ੍ਰਾਮਿੰਗ ਭਾਸ਼ਾ ਹੈ। ਇਸਦਾ ਹੋਰ ਨਾਮ ਆਈਏਐਲ ਵੀ ਹੈ। ਇਹ ਐਲਗੌਲ ਪਰਿਵਾਰ ਦੀਆਂ ਪ੍ਰੋਗ੍ਰਾਮਿੰਗ ਭਾਸ਼ਾਵਾਂ ਵਿਚੋਂ ਇੱਕ ਹੈ। ਇਸਦੇ ਡਿਜ਼ਾਇਨ ਤੋਂ ਹੀ ਐਲਗੌਲ 60 ਪ੍ਰੋਗ੍ਰਾਮਿੰਗ ਭਾਸ਼ਾ ਨੂੰ ਤਿਆਰ ਕੀਤਾ ਗਿਆ ਸੀ।[2] ਇਸਦਾ ਪਿਹਲਾ ਸੰਸਕਰਣ 1958 ਵਿੱਚ ਜਾਹਨ ਬੈਕਸ ਅਤੇ ਫਰੈਡਰਿਕ ਐਲ ਨੇ ਯੂਐਸਏ ਵਿੱਚ ਜਾਰੀ ਕੀਤਾ ਸੀ।

ਐਲਗੌਲ 58
ਪੈਰਾਡਾਈਮਪਰੋਸੀਜਰਲ ਪਰੋਗਰਾਮਿੰਗ, ਜ਼ਰੂਰੀ ਪ੍ਰੋਗਰਾਮਿੰਗ ਭਾਸ਼ਾ, ਸਟਕਚਰ ਪ੍ਰੋਗਰਾਮਿੰਗ
ਡਿਜ਼ਾਇਨ-ਕਰਤਾਫਰੈਡਰਿਕ ਐਲ, ਜਾਹਨ ਬੈਕਸ, ਹੈਨਜ਼ ਰੁਤੀਸ਼ੌਸ਼ੇਰ, ਕਲੂਸ ਸਮੂਲਸਨ, ਹਰਮੈਨ ਬੁਤਨਬਰੂਚ
ਸਾਹਮਣੇ ਆਈ1958; 67 ਸਾਲ ਪਹਿਲਾਂ (1958)

ਐਲਗੌਲ 58 ਦੇ ਸੰਸਕਰਣ

ਸੋਧੋ
ਨਾਮ ਸਾਲ ਲੇਖਕ ਸਟੇਟ ਵੇਰਵਾ ਯੋਗ ਸੀ.ਪੀ.ਯੂ
ਜੈਡਐਮਐਮਡੀ 1958 ਫਰੈਡਰਿਕ ਐਲ, ਹੈਨਜ਼ ਰੁਤੀਸ਼ੌਸ਼ੇਰ, ਕਲੂਸ ਸਮੂਲਸਨ, ਹਰਮੈਨ ਬੁਤਨਬਰੂਚ ਜਰਮਨੀ ਜੈਡ22 (ਕੰਪਿਊਟਰ)
ਐਨਈਐਲਆਈਏਸੀ 1958 ਨੇਵਲ ਇਲੈਕਟ੍ਰਾਨਿਕਸ ਲੈਬਾਰਟਰੀ ਯੂਐਸਏ ਏਐਨ/ਯੂਐਸਕਿਉ-17
ਜੋਵਿਅਲ 1960 ਜੁਲਸ ਸਕਵਾਰਜ ਯੂਐਸਏ ਯੂਐਸਏ ਡੀਓਡੀ
ਬੈਲਗੋਲ 1960 ਜੋਏਲ ਮੇਰਨਰ ਯੂਐਸਏ ਬੋਰਰੁਗਸ ਕਾਰਪੋਰੇਸ਼ਨ ਬੀ220
ਮੈਡ 1960 ਮਿਸ਼ੀਗਨ ਯੂਨੀਵਰਸਿਟੀ ਯੂਐਸਏ ਆਈਬੀਐਮ 7090
ਡਾਰਟਮਾਉਥ ਐਲਗੌਲ 58 1962 ਥਾਮਸ ਯੂਜੀਨ ਕ੍ਰਟਜ਼ ਯੂਐਸਏ ਐਲਪੀਜੀ-30
ਸੁਬਾਲਗੋਲ 1962 ਬੌਬ ਬ੍ਰੇਡਨ, ਲਾਰੰਸ ਐਮ ਬ੍ਰੀਡ ਅਤੇ ਰੋਜਰ ਮੂਰ ਯੂਐਸਏ ਬੈਲਗੋਲ ਐਕਸ਼ਟੇਸ਼ਨ ਆਈਬੀਐਮ 7090
ਐਲਗਗੋ ~ ਬੈਂਡੈਕਸ ਕਾਰਪੋਰੇਸ਼ਨ ਯੂਐਸਏ ਬੈਂਡੈਕਸ ਜੀ-15

ਹਵਾਲੇ

ਸੋਧੋ
  1. Rojas, Raúl; Hashagen, Ulf (2002). The First Computers: History and Architectures. MIT Press. p. 292. ISBN 978-0262681377. Retrieved October 25, 2013.
  2. Backus, J.W. (1959). "The Syntax and Semantics of the Proposed International Algebraic Language of Zürich ACM-GAMM Conference". Proceedings of the International Conference on Information Processing. UNESCO. pp. 125–132. {{cite conference}}: Unknown parameter |booktitle= ignored (|book-title= suggested) (help)