ਐਲਫਰੀਡ ਜੇਲੀਨੇਕ
ਐਲਫਰੀਡ ਜੇਲੀਨੇਕ ਜਰਮਨ ਭਾਸ਼ਾ ਦੀ ਇੱਕ ਨਾਰੀਵਾਦੀ ਅਸਟਰੀਆਈ ਲੇਖਿਕਾ ਹੈ। 2004 ਵਿੱਚ ਜਿਸਨੂੰ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਨਾਲ ਨਿਵਾਜ਼ਾ ਗਿਆ ਸੀ। ਜੇਲੀਨੇਕ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਦਸਵੀਂ ਅਤੇ ਅਸਟਰੀਆ ਦੀ ਪਹਿਲਾਂ ਔਰਤ ਹੈ। ਉਹ ਆਪਣੇ ਨਾਵਲ ਦੀ ਪਿਯਾਨੋ ਟੀਚਰ ਲਈ ਜਾਣਿਆ ਜਾਂਦਾ ਹੈ।
ਐਲਫਰੀਡ ਜੇਲੀਨੇਕ | |
---|---|
![]() Elfriede Jelinek in 2004 | |
ਜਨਮ | Mürzzuschlag, Styria, ਅਸਟਰੀਆ | 20 ਅਕਤੂਬਰ 1946
ਵੱਡੀਆਂ ਰਚਨਾਵਾਂ | The Piano Teacher, Die Kinder der Toten, Greed, Lust |
ਕੌਮੀਅਤ | Austrian |
ਕਿੱਤਾ | playwright, novelist |
ਸਰਗਰਮੀ ਦੇ ਸਾਲ | 1963–present |
ਇਨਾਮ | Nobel Prize in Literature 2004 |
ਦਸਤਖ਼ਤ | ![]() |
ਵਿਧਾ | Feminism, social criticism, postdramatic theatre |
ਵਿਆਹਸੋਧੋ
ਜੇਲੀਨੇਕ ਦਾ ਵਿਆਹ 12 ਜੂਨ 1974 ਵਿੱਚ ਗੋੱਟਫ੍ਰਾਇਡ ਹੂੰਗਸਬਰਗ ਨਾਲ ਹੋਇਆ।[1][2]
ਇਨਾਮ ਅਤੇ ਸਨਮਾਨਸੋਧੋ
- 1998: Georg Büchner Prize
- 2002: Mülheimer Dramatikerpreis
- 2004: Hörspielpreis der Kriegsblinden for Jackie
- 2004: Franz Kafka Prize
- 2004: ਸਾਹਿਤ ਲਈ ਨੋਬਲ ਇਨਾਮ
- 2004: Stig Dagerman Prize
- 2004: Mülheimer Dramatikerpreis
- 2009: Mülheimer Dramatikerpreis
- 2011: Mülheimer Dramatikerpreis
ਜੀਵਨੀਸੋਧੋ
ਕਵਿਤਾਸੋਧੋ
- ਲਿਸਸ ਸਚੱਟੇਨ: ਮੁੰਚੈਨ 1967
- ਏਂਦੇ : ਗੇਦੀਚਟੇ ਵੋਨ 1966–1968; ਮੁੰਚੈਨ 2000 ISBN 3-935284-29-2
ਹੋਰ ਦੇਖੋਸੋਧੋ
- List of female Nobel laureates
- Gottfried Hüngsberg (German Wikipedia)
ਹਵਾਲੇਸੋਧੋ
- ↑ "Portrait of the 2004 Nobel Laureate in Literature", nobelprize.org; retrieved 13 July 2010.
- ↑ Gottfried Hüngsberg profile IMDb.com; accessed 13 July 2010