ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ
ਨੋਬੇਲ ਇਨਾਮ ਹਰ ਵਰ੍ਹੇ ਵਿਗਿਆਨ ਦੀ ਸਵੀਡਿਸ਼ ਅਕਾਦਮੀ, ਸਵੀਡਿਸ਼ ਅਕਾਦਮੀ, ਕ੍ਰਲੋੰਸਿਕਾ ਸੰਸਥਾਨ ਅਤੇ ਨਾਰਵੇਜੀਅਨ ਨੋਬੇਲ ਕਮੇਟੀ ਵਲੋਂ ਰਸਾਇਣ, ਨੋਬਲ ਸ਼ਾਂਤੀ ਇਨਾਮ|ਸ਼ਾਂਤੀ, ਭੌਤਿਕ, ਸਿਹਤ ਵਿਗਿਆਨ, ਸਾਹਿਤ, ਅਰਥਸ਼ਾਸ਼ਤਰ ਦੇ ਖੇਤਰਾਂ ਵਿੱਚ ਦਿੱਤਾ ਜਾਂਦਾ ਹੈ| [1] ਔਰਤਾਂ ਨੇ ਵੀ ਸਮੇਂ ਸਮੇਂ ਨੋਬਲ ਇਨਾਮ ਜਿੱਤੇ ਹਨ।
ਜੇਤੂ ਔਰਤਾਂ
ਸੋਧੋਵਰ੍ਹਾ | Image | ਜੇਤੂ | ਦੇਸ਼ | ਵਿਸ਼ਾ | ਮਿਲਣ ਦੇ ਕਾਰਣ |
---|---|---|---|---|---|
1903 | ਮੈਰੀ ਸਕੋਲੋਡੋਸਵਕਾ ਕਊਰੀ (ਪੀਐਰੇ ਕਿਊਰੀ ਅਤੇ ਹੇਨਰੀ ਬੈਕੇਰੇਲ ਨਾਲ ਸਾਂਝੇ ਤੌਰ 'ਤੇ) |
ਪੋਲੇਂਡ ਤੇ ਫ੍ਰਾਂਸ | ਭੌਤਿਕ | ਵਿਕਿਰਨਾਂ ਦੀ ਪ੍ਰੀਕਿਰਿਆ (ਕਾਰਜ ਪਰਣਾਲੀ) ਦੇ ਅਧਿਐਨ ਵਿੱਚ ਸ਼ਾਨਦਾਰ ਕੰਮ ਸਦਕਾ ਦਿੱਤਾ ਗਿਆ[2] | |
1905 | ਬਰਥਾ ਵਾਨ ਸਟਨਰ | ਆਸਟਰੀਆ-ਹੰਗਰੀ | ਸ਼ਾਂਤੀ | ਸ਼ਾਂਤੀ ਬਿਓਰੋ,ਬਰਨ,ਸਵਿਟਜ਼ਰਲੈਂਡ ਦੀ ਆਨਰੇਰੀ ਜਾਨੀ ਮਾਣਮੱਤੇ ਪ੍ਰਧਾਨ ਵਜੋਂ;Lay Down Your Arms(ਆਪਣੇ ਹਥਿਆਰ ਸੁੱਟ ਦਿਓ) ਦੇ ਲਿਖਾਰੀ.[3] | |
1909 | ਸੇਲਮਾ ਲਾਗੇਰਲੋਫ਼ ਜਾਨੀ Lagerlof Selma | ਸਵੀਡਨ | ਸਾਹਿਤ | ਉੱਚੀ ਆਦਰਸ਼ਵਾਦ, ਰੌਚਕ ਕਲਪਨਾ ਅਤੇ ਰੂਹਾਨੀ ਧਾਰਨਾ ਜੋ ਇਸ ਦੀਆਂ ਲਿਖਤਾਂ ਵਿੱਚ ਝਲਕਦਾ ਹੈ, ਦੀ ਵਡਿਆਈ ਲਈ[4] | |
1911 | ਮੈਰੀ ਕਿਊਰੀ ਸਕਲੋਡੋਵਸਕਾ ਜਾਨੀ Curie-Skłodowska | ਪੋਲੈਂਡ ਤੇ ਫਰਾਂਸ | ਰਸਾਇਣ ਵਿਗਿਆਨ | ਰੇਡੀਅਮ ਤੇ ਪੋਲੋਨੀਅਮ ਦੀ ਖੋਜ ਲਈ|[5] | |
1926 | ਗਰਾਸੀਆ ਦੇਲੇਦਾ ਜਾਨੀ Grazia Deledda | ਇਟਲੀ | ਸਾਹਿਤ | ਉਹਨਾਂ ਦੀਆਂ ਆਦਰਸ਼ਵਾਦ ਨਾਲ ਭਿਜੀਆਂ ਉਹ ਰਚਨਾਵਾਂ ਲਈ,ਜਿਹਨਾਂ ਵਿੱਚ ਉਹਨਾਂ ਦੇ ਜੱਦੀ ਟਾਪੂ ਦੇ ਲੋਕਾਂ ਦੇ ਮਸਲਿਆਂ ਦੀ ਝਲਕ ਮਿਲਦੀ ਹੈ[6] | |
1928 | ਸਿਗਰੀਡ ਅੰਡਸਟ ਜਾਨੀ Sigrid Undset | ਨਾਰਵੇ | ਸਾਹਿਤ | ਮੱਧਕਾਲ ਵਿੱਚ ਉੱਤਰੀ ਇਲਾਕ਼ੇ ਦੀ ਜ਼ਿੰਦਗੀ ਤੇ ਝਾਤ ਪਾਉਂਦੀਆਂ ਰਚਨਾਵਾਂ[7] | |
1931 | ਜੇਨ ਅੱਡਮਸ ਜਾਨੀ Jane Addams (ਨਿਕੋਲਸ ਮਰੇ ਬਟਲਰ ਨਾਲ ਸਾਂਝਾ) |
ਸੰ:ਰਾ:ਅ: | ਸ਼ਾਂਤੀ | ਸਮਾਜ ਵਿਗਿਆਨੀ,ਅਮਨ ਅਤੇ ਆਜ਼ਾਦੀ ਦੇ ਲਈ ਮਹਿਲਾ ਦੇ ਅੰਤਰਰਾਸ਼ਟਰੀ ਲੀਗ ਦੇ ਪ੍ਰਧਾਨ[8] | |
1935 | ਇਰੇਨ ਜੂਲੀਅਟ ਕਿਊਰੀ (ਫ੍ਰੇਡਰਿਕ ਜੂਲੀਅਟ ਕਿਊਰੀ ਨਾਲ ਸਾਂਝੇਦਾਰੀ) |
ਫਰਾਂਸ | ਰਸਾਇਣ | ਨਵੇਂ ਰੇਡੀਓਐਕਟੀਵ ਤੱਤਾਂ ਜਾਨੀ ਅਨਸਰਾਂ ਨੂੰ ਬਣਾਉਣ ਕਾਰਣ[9] | |
1938 | ਪਰਲ ਐਸ ਬਕ ਜਾਂਨੀ Pearl S.Buck | ਸੰ:ਰਾ:ਅ: | ਸਾਹਿਤ | ਚੀਨ ਦੇ ਆਮ ਕਿਸਾਨਾਂ ਦੇ ਜੀਵਨ ਦਾ ਮਹਾਂਕਾਵਾਂ ਦੀ ਸ਼ਕਲ ਵਿੱਚ ਸੱਚੇ-ਸੁੱਚੇ ਵਰਣਨ ਅਤੇ ਆਪਣੀਆਂ ਜੀਵਨੀਆਂ ਵਾਲੀਆਂ ਲਿਖਤਾਂ ਲਈ[10] | |
1945 | ਗੇਬੀਰੀਏਲਾ ਮਿਸਟਰਾਲ Gabriela|Mistral | ਚਿਲੀ | ਸਾਹਿਤ | "ਸਾਰੀ ਹੀ ਲਾਤੀਨੀ ਅਮਰੀਕੀ ਲੋਕਾਂ ਦੇ ਆਦਰਸ਼ਵਾਦੀ ਇੱਛਾ ਦੇ ਪ੍ਰਤੀਕ,ਸ਼ਕਤੀਸ਼ਾਲੀ ਜਜ਼ਬਾਤੀ ਗੀਤਾਂ ਵਾਲੇ ਕਾਵਿ ਲਈ"[11] | |
1946 | ਏਮੀਲੀ ਗ੍ਰੀਨ ਬਾਲਚ Emily Greene Balch (ਜਾਨ ਮਟ ਨਾਲ ਸਾਂਝੇਦਾਰੀ) |
ਸੰ:ਰਾ:ਅ: | ਸ਼ਾਂਤੀ | ਇਤਿਹਾਸ ਅਤੇ ਸਮਾਜਵਿਗਿਆਨ ਦੇ ਸਾਬਕਾ ਪ੍ਰੋਫੈਸਰ ਅਤੇ ਅਮਨ ਅਤੇ ਆਜ਼ਾਦੀ ਦੇ ਲਈ ਮਹਿਲਾ ਇੰਟਰਨੈਸ਼ਨਲ ਲੀਗ ਦੇ ਪ੍ਰਧਾਨ[12] | |
1947 | ਗੇਰਟੀ ਥੇਰੇਸਾ ਕੋਰੀ Gerty Theresa|Cori|Gerty Cori (ਕਾਰਲ ਫਰਡੀਨੈਂਡ ਕੋਰੀ ਅਤੇ ਬਰਨਾਡੋ ਹਾਉਸੇ ਨਾਲ ਸਾਂਝੇਦਾਰੀ) |
ਯੂਨਾਈਟਿਡ ਕਿੰਗਡਮ | ਸਿਹਤ ਵਿਗਿਆਨ | ਗਲਾਈਕੋਜਨ ਦੇ ਉਤਪ੍ਰੇਰਕ ਜਾਂਨੀ ਕੈਟੇਲਿਸਟ ਨਾਲ ਬਦਲਾਅ ਦੇ ਤਰੀਕ਼ੇ ਦੀ ਖੋਜ|[13] | |
1963 | ਮਾਰੀਆ ਗੋਏਪੇਰਟ Maria Goeppert-Mayer (ਜੇ ਹਾਨਸ ਡੀ ਜੇਨਸੇਨ ਅਤੇ ਯੁਗਿਨ ਵਿਗਨਰ ਨਾਲ ਸਾਂਝੇਦਾਰੀ) |
ਸੰ:ਰਾ:ਅ: | ਭੌਤਿਕ ਵਿਗਿਆਨ | ਪਰਮਾਣੂ ਦੇ ਕੇਂਦਰ ਦੀ ਕਵਚ ਭਾਵ ਕੰਧ ਦੀ ਬਣਤਰ ਬਾਰੇ ਜਾਣੁ ਕਰਾਉਣ ਲਈ[14] | |
1964 | ਤਸਵੀਰ:Dorothy Hodgkin Nobel.jpg | ਡੋਰੋਥੀ ਹੋਜਕਿਨ Dorothy Hodgkin | ਯੂਨਾਈਟਡ ਕਿੰਗਡਮ | ਰਸਾਇਣ | ਮਹੱਤਵਪੂਰਨ ਬਾਇਓਕੈਮੀਕਲ ਪਦਾਰਥਾਂ ਦੀ ਬਣਤਰ ਦੇ ਬਾਰੇ ਕ੍ਰਿਸਟਲੋਗਰਾਫੀ ਦੁਆਰਾ ਆਪਣੇ ਦਿੱਤੇ ਸਿੱਟਿਆਂ ਲਈ[15] |
1966 | ਨੈਲੀ ਸਾਕਸ Nelly Sachs (ਸੈਮੁਅਲ ਏਗਨਨ ਨਾਲ ਸਾਝੇਦਾਰੀ) |
ਸਵੀਡਨ ਅਤੇ ਜਰਮਨੀ | ਸਾਹਿਤ | ਇਸਰਾਈਲ ਦੇ ਕਿਸਮਤ ਦਾ ਤਰਜਮਾਨੀ ਕਰਨ ਵਾਲੇ ਬਹੁਤ ਹੀ ਵਧੀਆ ਕਾਵਿਗੀਤਾਂ ਅਤੇ ਨਾਟਕੀ ਲਿਖਤਾਂ ਸਦਕਾ[16] | |
1976 | ਬੇੱਟੀ ਵਿਲੀਅਮਜ਼ Betty Williams | ਯੂਨਾਈਟਡ ਕਿੰਗਡਮ | ਸ਼ਾਂਤੀ | ਉੱਤਰੀ ਆਇਰਲਡ ਪੀਸ ਲਹਿਰ ਦੇ ਮੋਢੀ (ਬਾਅਦ ਵਿੱਚ Community of Peace People ਜਾਂਨੀ ਕਮਿਊਨੀਟੀ ਓਫ਼ ਪੀਸ ਪੀਪਲ ਨਾਂਆ ਇਸ ਲਹਿਰ ਦਾ ਰਖਿਆ)[17] | |
ਮੈਰੀਅਡ ਕੋਰੀਗਨ ਗਾਜ਼ਾ MaireadCorrigan | |||||
1977 | ਰੋਸਾਲੀਨ ਯਾਲੋ Rosalyn Sussman Yalow (ਰੋਜਰ ਗੁਇਲੀਮਿਨ ਅਤੇ ਏਨਡੀਰਿਊ ਸ਼ਿਆਲੀ ਸਾਝੇਦਾਰੀ) |
ਯੂਨਾਈਟਡ ਕਿੰਗਡਮ | ਸਿਹਤ ਵਿਗਿਆਨ | "ਪਿਪਟਾਇਡ ਹਾਰਮੋਨ ਦੇ radioimmunoassays(ਰੇਡੀਓਇਮਿਉਨੋਐਸੇਜ਼:ਐਂਟੀਜਨਾਂ ਦੇ ਸੰਘਣੇਪੁਣੇ ਨੂੰ ਮਿਣਨ ਦੀ ਵਿਧੀ) ਦੇ ਵਿਕਾਸ ਲਈ"[18] | |
1979 | ਮਦਰ ਟੇਰੇਸਾ Mother Teresa | ਭਾਰਤ ਤੇ ਯੁਗੋਸਲਾਵੀਆ |
ਸ਼ਾਂਤੀ | ਕਲਕੱਤਾ ਦੇ ਮਿਸ਼ਨਰੀ,ਸਮਾਜ ਸੇਵੀਕਾ.[19] | |
1982 | ਅਲਵਾ ਮਾਈਰਡਾ Alva Myrdal (ਅਲਫੋਂਸੋ ਗਾਰਸਿਆ ਰੋਬਲੇਸ ਨਾਲ ਸਾਂਝੇ ਤੌਰ 'ਤੇ) |
ਸਵੀਡਨ | ਸ਼ਾਂਤੀ | ਸਵੀਡਨ ਦੇ ਸਾਬਕਾ ਕੈਬਨਿਟ ਮੰਤਰੀ[20] | |
1983 | ਬਾਰਬਰਾ ਮੈਕਲੀਨਟੋਕ Barbara McClintock | ਸੰ:ਰਾ:ਅ: | ਸਿਹਤ ਵਿਗਿਆਨ | "ਮੋਬਾਈਲ ਜਾਂਨੀ ਗਤੀਸ਼ੀਲ ਜੈਨੇਟਿਕ ਤੱਤ ਦੀ ਖੋਜ ਲਈ"[21] | |
1986 | ਰੀਟਾ ਲੇਵੀ ਮੋਨਟਾਸੀਨੀRita Levi-Montalcini (ਸਟਿਆਨਲੇ ਕੋਹੇਨ ਨਾਲ ਸਾਂਝਾ) |
ਇਟਲੀ and ਸੰ:ਰਾ:ਅ: |
ਸਿਹਤ ਵਿਗਿਆਨ | "ਵਿਕਾਸ ਕਾਰਕਾਂ ਦੀ ਖੋਜ ਲਈ"[22] | |
1988 | ਗੇਰਟ੍ਰੁਉਡ ਏਲੀਸਨ Gertrude B.Elion (ਜੇੰਸ ਡਬਲੁ ਬਲਿਆਕਰ ਜਰਜ ਏਚ ਹਿਚੀਙਗਸ ਨਾਲ ਸਾਂਝਾ) |
ਸੰ:ਰਾ:ਅ: | ਸਿਹਤ ਵਿਗਿਆਨ | "ਡਰੱਗ ਇਲਾਜ ਲਈ ਮਹੱਤਵਪੂਰਨ ਅਸੂਲਾਂ ਦੀ ਖੋਜ ਲਈ"[23] | |
1991 | ਨਦਿਨ ਗੋਰਡੀਮਰ | [[ਦੱਖਣੀ ਅਫਰੀਕਾ ]] | ਸਾਹਿਤ | " ਸ਼ਾਨਦਾਰ ਮਹਾਂਕਾਵਿ ਲਿਖਤਾਂ ਲਈ,ਅਲਫਰੇਡ ਨੋਬਲ ਦੇ ਸ਼ਬਦਾਂ ਵਿੱਚ - ਸੂਰਬੀਰਤਾ ਭਰਿਆ, ਜੋ ਮਨੁੱਖਤਾ ਲਈ ਬਹੁਤ ਹੀ ਮਹਾਨ ਲਾਹੇਵੰਦ ਹੋਇਆ"[24] | |
ਆਂਗ ਸਾਨ ਸੂਕੀ | ਬਰਮਾ | ਸ਼ਾਂਤੀ | "ਲੋਕਰਾਜ ਅਤੇ ਮਨੁੱਖੀ ਹਕਾਂ ਦੇ ਲਈ ਅਹਿੰਸਕ ਜੱਦੋਜਹਿਦ ਲਈ"[25] | ||
1992 | ਰਿਗੋਬਰਟਾ ਮੇਂਚੁ | ਗਵਾਟੇਮਾਲਾ | ਸ਼ਾਂਤੀ | "ਦੇਸੀ ਜਾਂਨੀ ਮੂਲ ਲੋਕਾਂ ਦੇ ਹੱਕਾਂ ਲਈ ਆਦਰ ਤੇ ਅਧਾਰਿਤ ਸਮਾਜਿਕ ਇਨਸਾਫ਼ ਅਤੇ ਨਸਲ-ਸੱਭਿਆਚਾਰਕ ਸੁਲ੍ਹਾ ਲਈ ਉਸ ਦੇ ਕੰਮ ਦੀ ਮਾਨਤਾ ਵਿੱਚ"[26] | |
1993 | ਟੋਨੀ ਮੋਰੀਸਨ | ਸੰ:ਰਾ:ਅ: | ਸਾਹਿਤ | "ਵੇਖਣ ਦੀ ਸ਼ਕਤੀ ਅਤੇ ਕਾਵਿਕ ਗੁਣ ਵਾਲੇ ਨਾਵਲ,ਜਿਹੜੇ ਅਮਰੀਕੀ ਅਸਲੀਅਤ ਦੇ ਜ਼ਰੂਰੀ ਪਹਿਲੂ ਨੂੰ ਜੀਵਨ ਦਿੰਦੇ ਜਾਪਦੇ ਹਨ"[27] | |
1995 | ਕਰਿਸਟੀਏਨ ਨੁਸਲਿਨ ਭੋਲਹਾਰਡ (ਏਡਵਾਰਡ ਬਿ ਲੇਵਿਸ ਤੇ ਏਰਿਕ ਏਫ ਵਿਸਚਾਉਸਨਾਲ ਨਾਲ ਸਾਂਝੇ ਤੌਰ 'ਤੇ) |
ਜਰਮਨੀ | ਸਿਹਤ ਵਿਗਿਆਨ | "ਛੇਤੀ ਭਰੂਣ ਵਿਕਾਸ ਨਾਲ ਸੰਬੰਧਤ ਜੇਨੇਟਿਕ ਨਿਯੰਤਰਣ ਨਾਲ ਸੰਬੰਧਤ ਖੋਜਾਂ ਖ਼ਾਤਿਰ"[28] | |
1996 | ਵੀਸਵਾਵਾ ਸ਼ਿੰਬੋਰਸਕਾ | ਪੋਲੈਂਡ | ਸਾਹਿਤ | "ਐਸਾ ਬੇਜੋੜ ਸ਼ੁੱਧਤਾ ਕਾਵਿ,ਜਿਸ ਵਿੱਚ ਮਨੁਖੀ ਅਸਲੀਅਤ ਦੇ ਟੋਟੇ ਦੇ ਚਾਨਣ ਵਿੱਚ ਇਤਿਹਾਸਕ ਅਤੇ ਜੈਵਿਕ ਹਵਾਲੇ ਝਲਕਦੇ ਹਨ"[29] | |
1997 | ਜੋਡੀ ਵਿਲਿਅਮਸ (ਬਰੂਦੀ ਸੁੰਰੰਗਾਂ ਨੂੰ ਪ੍ਰਤੀਬੰਧ ਲਈ ਅੰਤੱਰਾਸ਼ਟਰੀ ਅਭਿਆਨ ਨਾਲ ਸਾਂਝਾ) |
ਸੰ:ਰਾ:ਅ: | ਸ਼ਾਂਤੀ | "ਮਨੁਖ ਵਿਰੋਧੀ ਬਾਰੂਦੀ ਸੁਰਂਗਾਂ ਨੂਂ ਪਾਬਂਦੀ ਹੇਠ ਲਿਆਉਣ ਅਤੇ ਸਾਫ ਕਰਨ ਦੇ ਕਂਮ ਸਦਕਾ"[30] | |
2003 | ਸ਼ਿਰਿਨ ਏਬਾਦੀ | ਇਰਾਨ | ਸ਼ਾਂਤੀ | "ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਖ਼ਾਸ ਕਰਕੇ ਬੱਚਿਆਂ ਤੇ ਔਰਤਾਂ ਦੇ ਹਕਾਂ ਲਈ ਆਵਾਜ਼ ਬੁਲੰਦ ਕਰਣ ਲਈ"[31] | |
2004 | ਐਲਫਰੀਡ ਜੇਲੀਨੇਕ ਜਾਨੀ Elfriede Jelinek | ਆਸਟਰੀਆ | ਸਾਹਿਤ | "ਨਾਟਕਾਂ ਅਤੇ ਨਾਵਲ ਵਿੱਚ ਆਵਾਜ਼ਾਂ ਅਤੇ ਵਿਰੋਧੀ-ਆਵਾਜ਼ਾਂ ਦੇ ਸੰਗੀਤਕ ਵਹਾਅ ਲਈ"[32] | |
ਵੰਗਾਰੀ ਮਾਥਾਈ Wangari Maathai | ਕੀਨੀਆ | ਸ਼ਾਂਤੀ | "ਟਿਕਾਊ ਵਿਕਾਸ, ਲੋਕਤੰਤਰ ਅਤੇ ਅਮਨ ਖ਼ਾਤਿਰ ਯੋਗਦਾਨ ਦੇ ਲਈ"[33] | ||
ਲਿੰਡਾ ਬੱਕLinda Buck}} (ਰਿਚਰਡ ਏਕਸੇਲ ਨਾਲ ਸਾਂਝਾ) |
ਸੰ:ਰਾ:ਅ: | Physiology or Medicine | "ਸਾਡੇ ਸੁੰਘਣ ਤੰਤਰ ਜਾਂਨੀ ਨਿਜ਼ਾਮ ਅਤੇ ਸੁੰਘਣ ਪ੍ਰਾਪਤ ਕਰਣ ਵਾਲੇ ਭਾਵ ਰਿਸੇਪੱਟਰ ਦੇ ਅਧਿਐਨ ਲਈ"[34] | ||
2007 | ਡੋਰੀਸ ਲੇੱਸਿੰਗ Doris Lessing | ਯੂਨਾਈਟਡ ਕਿੰਗਡਮ | ਸਾਹਿਤ | "ਸ਼ੱਕਵਾਦ, ਅੱਗ ਅਤੇ ਦਰਸ਼ਣ ਸ਼ਕਤੀ,ਜੋ ਕਿ ਪੜਤਾਲ ਕਰਨ ਲਈ ਇੱਕ ਵੰਡੀ ਸਭਿਅਤਾ ਦੇ ਅਧੀਨ ਹੈ,ਇਸ ਤਰਾਂ ਦੇ ਔਰਤ ਦੇ ਤਜਰਬੇ ਦੀ ਕਾਵਿ ਲਿਖਣ ਲਈ"[35] | |
2008 | ਫ੍ਰੇੰਕੋਇਜ ਬੇਰੇ ਸਿਨੌਸੀ Françoise Barré-Sinoussi (ਹਰਾਲਡ ਜੁਰ ਹੌਸੇਨਰ ਲੁਕ ਮੋਂਟੇਗਨਿਅਰ ਨਾਲ ਸਾਂਝਾ) |
ਫਰਾਂਸ | [[ਸਿਹਤ ਵਿਗਿਆਨ]] | "ਐੱਚਆਈਵੀ ਜਾਂਨੀ HIV ਦੀ ਖੋਜ ਲਈ"[36] | |
2009 | ਏਲੀਜ਼ਾਬੇਥ ਬਲੇਕਬਰਨ Elizabeth Blackburn (ਜਿਆਕ ਡਬਲੁ ਜੋਸਤਾਕ ਨਾਲ ਸਾਂਝਾ) |
ਆਸਟ੍ਰੇਲੀਆ ਤੇ ਸੰ:ਰਾ:ਅ: | ਸਿਹਤ ਵਿਗਿਆਨ | "ਗੁਣਸੂਤਰ ਭਾਵ ਕ੍ਰੋਮੋਸੋਮ ਟੀਲੋਮੀਅਰਜ਼ ਅਤੇ ਟੀਲੋਮਰੇਜ਼ ਇੰਜ਼ਾਇਮ ਦੁਆਰਾ ਕਿਵੇਂ ਮਹਿਫੂਜ਼ ਰਹਿੰਦੇ ਹਨ,ਇਸ ਦੀ ਖੋਜ ਲਈ"[37] | |
ਕੈਰੋਲ ਗਰੀਡਰ Carol Greider (ਜਿਆਕ ਡਬਲੁ ਜੋਸਤਾਕ ਨਾਲ ਸਾਂਝਾ) |
ਸੰ:ਰਾ:ਅ: | ||||
ਅਦਾ ਯੋਨਾਥ Ada Yonath (ਵੇਂਕੇਟਰਮਣ ਰਾਮਾਕ੍ਰਿਸ਼ਣਨ ਅਤੇਥੋਮਸ ਏ ਸਿਜ ਨਾਲ ਸਾਂਝਾ) |
ਇਜ਼ਰਾਇਲ | ਰਸਾਇਣ | "ਰਾਈਬੋਸੋਮ ਦੀ ਬਣਤਰ ਅਤੇ ਕੰਮ ਕਰਨ ਦੇ ਢੰਗ ਦੇ ਅਧਿਐਨ ਲਈ "[38] | ||
ਹੇਰਤਾ ਮੂਲਰ Herta Müller | ਜਰਮਨੀ ਤੇ ਰੋਮਾਨੀਆ | ਸਾਹਿਤ | "ਕਵਿਤਾ ਦੀ ਇਕਾਗਰਤਾ ਅਤੇ ਗੱਦ ਦੇ ਖੁਲ੍ਹੇਪਣ ਲਈ"[39] | ||
ਏਲੀਨੋਰ ਓਸਟਰੋਮ ਜਾਨੀ Elinor Ostrom| (ਓਲਿਵਰ ਇ ਵਿਲਿਅੰਸਨ ਨਾਲ ਸਾਂਝਾ) |
ਸੰ:ਰਾ:ਅ: | ਅਰਥਸ਼ਾਸਤਰ | "ਆਰਥਿਕ ਸ਼ਾਸਨ ਦੇ ਵਿਸ਼ਲੇਸ਼ਣ, ਖਾਸ ਕਰਕੇ "ਕਾਮਨਜ਼" ਦੇ ਲਈ "[40] | ||
2011 | ਏਲਨ ਜੋਨਸਨ ਸਰਲੀਫ਼ Ellen Johnson Sirleaf | ਲਾਈਬੇਰੀਆ | ਸ਼ਾਂਤੀ | "ਲਾਈਬੇਰੀਆ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਅਮਨਕਾਇਮ ਦੇ ਕੰਮ ਵਿੱਚ ਹਿੱਸਾ ਲੈਣ ਲਈ ਅਤੇ ਔਰਤਾਂ ਦੇ ਅਧਿਕਾਰਾਂ ਦੇ ਲਈ ਆਪਣੇ ਗੈਰ-ਹਿੰਸਕ ਸੰਘਰਸ਼ ਲਈ"[41] | |
ਲੈਮਾਹ ਗਬੋਵੀ Leymah Gbowee | |||||
ਤਵੱਕਲ ਕਰਮਾਨ Tawakel Karman | ਯਮਨ | ||||
2013 | ਏਲੀਸ ਮੁਨਰੋ Alice|Munro | ਕੈਨੇਡਾ | ਸਾਹਿਤ | "ਸਮਕਾਲੀਨ ਛੋਟੀਆਂ ਕਹਾਣੀਆਂ ਲਈ"[42] | |
2014 | ਮੇ-ਬ੍ਰਿੱਟ ਮੋਜੇਰ ਜਾਂਨੀ May-Britt Moser (ਐਡਵਰਡ ਮੋਜਰ ਅਤੇ ਜੋਹਨ ਓ ਕੇਫੇ ਨਾਲ ਸਾਂਝਾ) |
ਨੋਰਵੇ | ਸਿਹਤ ਵਿਗਿਆਨ | "ਦਿਮਾਗ਼ ਵਿੱਚ ਇੱਕ ਪੋਜੀਸ਼ੀਨਿੰਗ ਜਾਂਨੀ ਸਥਿਤੀ ਦੇ ਸਿਸਟਮ ਦੀਆਂ ਕੋਸ਼ੀਕਾਵਾਂ ਦੀ ਖੋਜ ਲਈ"[43] | |
ਮਲਾਲਾ ਯੂਸੁਫ਼ਜ਼ਈ (ਕੈਲਾਸ਼ ਸਤਿਆਰਥੀ ਨਾਲ ਸਾਂਝਾ) |
ਪਾਕਿਸਤਾਨ | ਸ਼ਾਂਤੀ | "ਬਾਲ ਅਧਿਕਾਰਾਂ ਲਈ ਜੱਦੋਜਹਿਦ ਲਈ".[44][45] | ||
2015 | ਤੂ ਯੂਯੂ ਜਾਂਨੀ Tu Youyou (ਵਿਲੀਅਮ ਕੈਂਮਬੇਲ ਤੇ ਸਤੋਸ਼ੀ ਓਮੂਰਾ ਨਾਲ ਸਾਂਝਾ) |
ਚੀਨ | ਸਿਹਤ ਵਿਗਿਆਨ | "ਮਲੇਰੀਆ ਰੋਗ ਦੇ ਇਲਾਜ ਲਈ ਨਵੀਂ ਵਿਧੀ ਦੀ ਕਾਢ ਲਈ"[46] | |
ਸਵੇਤਲਾਨਾ ਅਲੈਕਸੇਵਿਚ | ਬੇਲਾਰੂਸ | ਸਾਹਿਤ | "ਇਸਦੀਆਂ ਕਿਤਾਬਾਂ ਨੂੰ ਸੋਵੀਅਤ ਅਤੇ ਉੱਤਰ-ਸੋਵੀਅਤ ਵਿਅਕਤੀ ਦੇ ਭਾਵੁਕ ਇਤਿਹਾਸ ਦਾ ਸਾਹਿਤਕ ਰੋਜ਼ਨਾਮਚਾ ਹੈ[47] |
ਹਵਾਲੇ
ਸੋਧੋ- ਖ਼ਾਸ
- "Women Nobel Laureates". ਨੋਬਲ ਸੰਸਥਾਨ. Retrieved 2009-10-13.
- ਹੋਰ
- ↑ "Alfred Nobel – The Man Behind the Nobel Prize". Nobel Foundation. Retrieved 2008-10-16.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedPhysics1903
- ↑ "Nobel Peace Prize 1905". Nobel Foundation. Retrieved 2008-10-16.
- ↑ "Nobel Prize in Literature 1909". Nobel Foundation. Retrieved 2008-10-16.
- ↑ "The Nobel Prize in Chemistry 1911". Nobel Foundation. Retrieved 2008-10-16.
- ↑ "Nobel Prize in Literature 1926". Nobel Foundation. Retrieved 2008-10-16.
- ↑ "Nobel Prize in Literature 1928". Nobel Foundation. Retrieved 2008-10-16.
- ↑ "Nobel Peace Prize 1931". Nobel Foundation. Retrieved 2008-10-16.
- ↑ "The Nobel Prize in Chemistry 1935". Nobel Foundation. Retrieved 2008-10-16.
- ↑ "Nobel Prize in Literature 1938". Nobel Foundation. Retrieved 2008-10-16.
- ↑ "Nobel Prize in Literature 1945". Nobel Foundation. Retrieved 2008-10-16.
- ↑ "Nobel Peace Prize 1946". Nobel Foundation. Retrieved 2008-10-16.
- ↑ "Nobel Prize in Physiology or Medicine 1947". Nobel Foundation. Retrieved 2008-10-16.
- ↑ "The Nobel Prize in Physics 1963". Nobel Foundation. Retrieved 2008-10-16.
- ↑ "The Nobel Prize in Chemistry 1964". Nobel Foundation. Retrieved 2008-10-16.
- ↑ "Nobel Prize in Literature 1966". Nobel Foundation. Retrieved 2008-10-16.
- ↑ "Nobel Peace Prize 1976". Nobel Foundation. Retrieved 2008-10-16.
- ↑ "Nobel Prize in Physiology or Medicine 1977". Nobel Foundation. Retrieved 2008-10-16.
- ↑ "Nobel Peace Prize 1979". Nobel Foundation. Retrieved 2008-10-16.
- ↑ "Nobel Peace Prize 1982". Nobel Foundation. Retrieved 2008-10-16.
- ↑ "Nobel Prize in Physiology or Medicine 1983". Nobel Foundation. Retrieved 2008-10-16.
- ↑ "Nobel Prize in Physiology or Medicine 1986". Nobel Foundation. Retrieved 2008-10-16.
- ↑ "Nobel Prize in Physiology or Medicine 1988". Nobel Foundation. Retrieved 2008-10-16.
- ↑ "Nobel Prize in Literature 1991". Nobel Foundation. Retrieved 2008-10-16.
- ↑ "Nobel Peace Prize 1991". Nobel Foundation. Retrieved 2008-10-16.
- ↑ "Nobel Peace Prize 1992". Nobel Foundation. Retrieved 2008-10-16.
- ↑ "Nobel Prize in Literature 1993". Nobel Foundation. Retrieved 2008-10-16.
- ↑ "Nobel Prize in Physiology or Medicine 1995". Nobel Foundation. Retrieved 2008-10-16.
- ↑ "Nobel Prize in Literature 1996". Nobel Foundation. Retrieved 2008-10-16.
- ↑ "Nobel Peace Prize 1997". Nobel Foundation. Retrieved 2012-09-09.
- ↑ "Nobel Peace Prize 2003". Nobel Foundation. Retrieved 2008-10-16.
- ↑ "Nobel Prize in Literature 2004". Nobel Foundation. Retrieved 2008-10-16.
- ↑ "Nobel Peace Prize 2004". Nobel Foundation. Retrieved 2008-10-16.
- ↑ "Nobel Prize in Physiology or Medicine 2004". Nobel Foundation. Retrieved 2008-10-16.
- ↑ "Nobel Prize in Literature 2007". Nobel Foundation. Retrieved 2008-10-16.
- ↑ "Nobel Prize in Physiology or Medicine 2008". Nobel Foundation. Retrieved 2008-10-16.
- ↑ "Nobel Prize in Physiology or Medicine 2009". Nobel Foundation. Retrieved 2009-10-05.
- ↑ "Nobel Prize in Chemistry 2009". Nobel Foundation. Retrieved 2009-10-07.
- ↑ "Nobel Prize in Literature 2009". Nobel Foundation. Retrieved 2009-10-08.
- ↑ "Nobel Prize in Economics 2009". Nobel Foundation. Retrieved 2009-10-12.
- ↑ "The Nobel Peace Prize 2011". Nobel Foundation. Retrieved 2011-10-07.
- ↑ "The Nobel Prize in Literature 2013" (PDF). Nobel Foundation. Retrieved 2013-10-10.
- ↑ "The Nobel Prize in Physiology or Medicine 2014". Nobel Foundation. Retrieved 2014-10-07.
- ↑ "The Nobel Peace Prize 2014" (PDF). Nobel Foundation. Retrieved 2014-10-10.
- ↑ http://punjabmailusa.com/ਮਲਾਲਾ-ਤੇ-ਸਤਿਆਰਥੀ-ਨੋਬਲ-ਸ਼ਾ[permanent dead link]
- ↑ "The Nobel Prize in Literature 2013" (PDF). Nobel Foundation. Retrieved 2015-10-05.
- ↑ http://mobile.nytimes.com/2015/10/09/books/svetlana-alexievich-nobel-prize-literature.html?_r=0&referer=
ਬਾਹਰੀ ਕੜੀਆਂ
ਸੋਧੋ- ਨੋਬਲ ਇਨਾਮ ਜੇਤੂ ਔਰਤਾਂ ਦਾ ਪੰਨਾ
- Alan Asaid (26 September 2009). "Så ratade Akademien kvinnorna". SvD (in Swedish).
{{cite web}}
: Unknown parameter|trans_title=
ignored (|trans-title=
suggested) (help)CS1 maint: unrecognized language (link)