ਅਲਬੂਕਰਕੀ, ਨਿਊ ਮੈਕਸੀਕੋ
(ਐਲਬੂਕਰਕੀ, ਨਿਊ ਮੈਕਸੀਕੋ ਤੋਂ ਮੋੜਿਆ ਗਿਆ)
ਅਲਬੂਕਰਕੀ ਜਾਂ ਐਲਬਕਰਕੀ /ˈælbəˌkɜːrki/ ( ਸੁਣੋ) ਅਮਰੀਕੀ ਰਾਜ ਨਿਊ ਮੈਕਸੀਕੋ ਵਿਚਲਾ ਸਭ ਤੋਂ ਵੱਧ ਵਸੋਂ ਵਾਲ਼ਾ ਸ਼ਹਿਰ ਹੈ। ਇਹ ਇੱਕ ਉੱਚੀ ਬੁਲੰਦੀ ਵਾਲ਼ਾ ਸ਼ਹਿਰ ਹੈ ਜੋ ਕਿ ਬਰਨਾਲੀਯੋ ਕਾਊਂਟੀ ਦਾ ਟਿਕਾਣਾ ਹੈ,[6] ਅਤੇ ਰੀਓ ਗਰਾਂਦੇ ਨਾਲ਼ ਖਹਿੰਦੇ ਹੋਏ ਰਾਜ ਦੇ ਕੇਂਦਰੀ ਹਿੱਸੇ ਵਿੱਚ ਪੈਂਦਾ ਹੈ। ਸੰਯੁਕਤ ਰਾਜ ਮਰਦਮਸ਼ੁਮਾਰੀ ਬਿਊਰੋ ਦੇ ਅੰਦਾਜ਼ੇ ਮੁਤਾਬਕ 1 ਜੁਲਾਈ, 2012 ਤੱਕ ਇਹਦੀ ਵਸੋਂ 555,417 ਸੀ[7] ਜਿਸ ਕਰ ਕੇ ਇਹ ਦੇਸ਼ ਦਾ 32ਵਾਂ ਸਭ ਤੋਂ ਵੱਡਾ ਸ਼ਹਿਰ ਹੈ।[8] ਅਲਬੂਕਰਕੀ ਸੰਯੁਕਤ ਰਾਜ ਦਾ 59ਵਾਂ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਵਿੱਚ ਰੀਓ ਰਾਂਚੋ, ਬਰਨਾਲੀਯੋ, ਪਲਾਸੀਤਾਸ, ਕੋਰਾਲਿਸ, ਲੌਸ ਲੂਨਾਸ, ਬੇਲੈਨ, ਬੌਸਕੇ ਫ਼ਾਰਮਜ਼ ਵਰਗੇ ਸ਼ਹਿਰ ਸ਼ਾਮਲ ਹਨ। ਇਹ ਨਿਊ ਮੈਕਸੀਕੋ ਵਿੱਚ ਵਸੋਂ ਪੱਖੋਂ ਸਭ ਤੋਂ ਤੇਜ਼ੀ ਨਾਲ਼ ਫੈਲਦਾ ਸ਼ਹਿਰ ਹੈ।
ਅਲਬੂਕਰਕੀ, ਨਿਊ ਮੈਕਸੀਕੋ | |
---|---|
ਉੱਚਾਈ | 5,312 ft (1,619.1 m) |
ਆਬਾਦੀ | |
• | 69.7% ਕਾਕੇਸੀ 4.6% ਬਹੁ-ਨਸਲੀ 4.6% ਅਮਰੀਕੀ ਇੰਡੀਅਨ 3.3% ਕਾਲ਼ੇ 2.6% ਏਸ਼ੀਆਈ 15.1% ਹੋਰ 46.7% ਸਪੇਨੀ |
ਵਸਨੀਕੀ ਨਾਂ | ਅਲਬੂਕਰਕੀ, ਬੁਰਕੇਞੋ[1] |
ਸਮਾਂ ਖੇਤਰ | ਯੂਟੀਸੀ-7 |
• ਗਰਮੀਆਂ (ਡੀਐਸਟੀ) | ਯੂਟੀਸੀ-6 |
ਵੈੱਬਸਾਈਟ | www |
ਹਵਾਲੇ
ਸੋਧੋ- ↑ "ABQ Trolley Co. – BURQUEÑOS". Abqtrolley.com. March 20, 2009. Retrieved February 18, 2012.
- ↑ Albuquerque Municipal Elections Retrieved July 26, 2012
- ↑ "Metropolitan and Micropolitan Statistical Areas". Retrieved May 23, 2013.
{{cite news}}
: Unknown parameter|deadurl=
ignored (|url-status=
suggested) (help) - ↑ "Metropolitan and Micropolitan Statistical Areas Totals: Vintage 2011 - U.S Census Bureau". Census.gov. Retrieved June 27, 2013.
- ↑ State & County QuickFacts Archived 2012-04-18 at the Wayback Machine.. Census.gov
- ↑ "Find a County". National Association of Counties. Retrieved 2011-06-07.
- ↑ "Annual Estimates of the Resident Population for Incorporated Places - U.S Census Bureau". Census.gov. Retrieved June 27, 2013.
- ↑ "Metropolitan and Micropolitan - Data - People and Households - U.S. Census Bureau". Census.gov. Retrieved March 29, 2014.
ਬਾਹਰਲੇ ਜੋੜ
ਸੋਧੋ- ਦਫ਼ਤਰੀ ਸਰਕਾਰੀ ਵੈੱਬਸਾਈਟ
- ਇਤਿਹਾਸਕ ਤਸਵੀਰਾਂ ਵਾਲ਼ਾ 1905 ਦੇ ਰਸਾਲੇ ਵਿਚਲਾ ਲੇਖ
- ਅਲਬੂਕਰਕੀ, ਨਿਊ ਮੈਕਸੀਕੋ ਕਰਲੀ ਉੱਤੇ
- ਮਨ-ਪਰਚਾਵਾ ਅਤੇ ਸੈਰ-ਸਪਾਟਾ