ਐਵਾਂ ਗਾਰਦ
ਐਵਾਂ ਗਾਰਦ (ਫ਼ਰਾਂਸੀਸੀ: avant-garde, "ਅਡਵਾਂਸ ਗਾਰਦ" ਜਾਂ "ਵੈਨਗਾਰਦ" ਤੋਂ, ਮਤਲਬ "ਮੁਹਰੈਲ ਦਸਤਾ"[1]) ਉਹਨਾਂ ਵਿਅਕਤੀਆਂ ਅਤੇ ਰਚਨਾਵਾਂ ਲਈ ਵਰਤਿਆ ਜਾਂਦਾ ਹੈ, ਜੋ ਖਾਸ ਤੌਰ ਉੱਤੇ ਕਲਾ, ਸੱਭਿਆਚਾਰ, ਅਤੇ ਰਾਜਨੀਤੀ ਦੇ ਸੰਦਰਭ ਵਿੱਚ ਪ੍ਰਯੋਗਵਾਦੀ ਅਤੇ ਕਾਢਕਾਰੀ ਹੁੰਦੇ ਹਨ।
ਐਵਾਂ ਗਾਰਦ ਕਲਾ ਅੰਦੋਲਨ
ਸੋਧੋ- ਅਮੂਰਤ ਅਭਿਵਿਅਕਤੀਵਾਦ
- Angry Penguins
- Aleatoric music
- Asemic writing
- Cinema pur
- COBRA
- ਸੰਕਲਪ ਕਲਾ
- ਰਚਨਾਵਾਦ
- Creacionismo
- ਘਣਵਾਦ
- ਡਾਡਾਵਾਦ
- De Stijl
- ਡਰਾਪ ਕਲਾ
- ਐਪਿਕ ਥੀਏਟਰ
- ਅਭਿਵਿਅਕਤੀਵਾਦ
- Fauvism
- Fluxus
- ਭਵਿੱਖਵਾਦ
- ਗ੍ਰੈਫਿਤੀ
- Gutai
- Happening
- Hungry generation
- Imaginism
- ਬਿੰਬਵਾਦ
- ਪ੍ਰਭਾਵਵਾਦ
- Incoherents
- ਲੈਂਡ ਕਲਾ
- Lettrisme
- Les Nabis
- Lyrical Abstraction
- Mail ਕਲਾ
- Minimal ਕਲਾ
- Musique concrète
- Neoavanguardia
- ਨਵ-ਦਾਦਾ
- ਨਵਵਾਦ
- Neue Slowenische Kunst
- Orphism
- ਪੌਪ ਕਲਾ
- Postminimalism
- Prakalpana Movement
- Primitivism
- Rayonism
- Serialism
- Situationism
- Stridentism
- Superflat
- Superstroke
- Suprematism
- ਪੜਯਥਾਰਥਵਾਦ
- ਪ੍ਰਤੀਕਵਾਦ
- Tachisme
- ਆਤੰਕ ਦਾ ਥੀਏਟਰ
- Universalismo Constructivo
- Viennese Actionism
- Vorticism
ਹਵਾਲੇ
ਸੋਧੋ- ↑ "Avant-garde definitions". Dictionary.com. Lexico Publishing Group, LLC. Retrieved 2007-03-14.