ਐਸਕਲੀਅਸ (/ˈskɨləs/ or /ˈɛskɨləs/;[1] ਯੂਨਾਨੀ: Αἰσχύλος, Aiskhulos; ਅੰਦਾਜ਼ਨ 525/524 ਈਪੂ – ਅੰਦਾਜ਼ਨ 456/455 ਈਪੂ) ਤਿੰਨ ਪਹਿਲੇ ਗ੍ਰੀਕ ਟ੍ਰੈਜਡੀ ਲੇਖਕਾਂ ਵਿੱਚੋਂ ਇੱਕ ਸੀ ਜਿਹਨਾਂ ਦੇ ਨਾਟਕ ਅੱਜ ਵੀ ਪੜ੍ਹੇ ਅਤੇ ਖੇਡੇ ਜਾ ਸਕਦੇ ਹਨ। ਦੂਜੇ ਦੋ ਸੋਫੋਕਲੀਜ਼ ਅਤੇ ਯੁਰੀਪਿਡੀਜ਼ ਸਨ। ਐਸਕਲੀਅਸ ਨੂੰ ਅਕਸਰ ਟ੍ਰੈਜਡੀ ਦਾ ਪਿਤਾ ਕਿਹਾ ਜਾਂਦਾ ਹੈ।[2][3] ਇਸ ਵਿਧਾ ਦਾ ਗਿਆਨ ਸਾਨੂੰ ਉਹਦੇ ਨਾਟਕਾਂ ਰਾਹੀਂ ਹੁੰਦਾ ਹੈ।[4]

ਐਸਕਲੀਅਸ
Aischylos Büste.jpg
ਐਸਕਲੀਅਸ ਦਾ ਬਸਟ
ਕੈਪਿਟੋਲਾਈਨ ਮਿਊਜੀਮਸ, ਰੋਮ ਵਿੱਚੋਂ
ਜਨਮਅੰਦਾਜ਼ਨ 525 ਈਪੂ
ਏਲਿਊਸਿਸ
ਮੌਤਅੰਦਾਜ਼ਨ 456 ਈਪੂ
ਗੇਲਾ
ਪੇਸ਼ਾਨਾਟਕਕਾਰ ਅਤੇ ਸੈਨਿਕ

ਹਵਾਲੇਸੋਧੋ

  1. Jones, Daniel; Roach, Peter, James Hartman and Jane Setter, eds. Cambridge English Pronouncing Dictionary. 17th edition. Cambridge UP, 2006.
  2. Freeman 1999, p. 243
  3. Schlegel, August Wilhelm von. Lectures on Dramatic Art and Literature. p. 121. 
  4. R. Lattimore, Aeschylus I: Oresteia, 4