ਸਿੱਦਾਵਨਾਹਾਲੀ ਨਿਜਲਿਨਗੱਪਾ (ਕੰਨੜ: ಸಿದ್ಧವನಹಳ್ಳಿ ನಿಜಲಿಂಗಪ್ಪ) (10 ਦਸੰਬਰ 1902 – 8 ਅਗਸਤ 2000, ਚਿਤਰਾਦੁਰਗਾ) ਭਾਰਤੀ ਕਾਂਗਰਸ ਪਾਰਟੀ ਦਾ ਇੱਕ ਸੀਨੀਅਰ ਆਗੂ ਅਤੇ ਕਰਨਾਟਕ (ਉਦੋਂ ਮੈਸੂਰ ਰਾਜ) ਦਾ 1956 ਅਤੇ 1958 ਦੇ ਅਤੇ ਮਗਰੋਂ ਇੱਕ ਵਾਰ ਫਿਰ 1962 1968 ਦੇ ਵਿਚਕਾਰ ਮੁੱਖ ਮੰਤਰੀ ਸੀ। ਉਸ ਨੇ ਭਾਰਤੀ ਆਜ਼ਾਦੀ ਲਹਿਰ ਵਿੱਚ ਅਤੇ ਨਾਲ ਹੀ ਕਰਨਾਟਕ ਯੂਨੀਫੀਕੇਸ਼ਨ ਦੀ ਲਹਿਰ ਅਹਿਮ ਭੂਮਿਕਾ ਨਿਭਾਈ।

ਐਸ ਨਿਜਲਿਨਗੱਪਾ
4th ਕਰਨਾਟਕ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
1 ਨਵੰਬਰ 1956 – 16 ਮਈ 1958
ਗਵਰਨਰJayachamarajendra Wadiyar
ਤੋਂ ਪਹਿਲਾਂKadidal Manjappa
ਤੋਂ ਬਾਅਦਬੀ ਡੀ ਜੱਤੀ
ਦਫ਼ਤਰ ਵਿੱਚ
21 ਜੂਨ 1962 – 29 ਮਈ 1968
ਗਵਰਨਰJayachamarajendra Wadiyar
Satyawant Mallannah Shrinagesh
V. V. Giri
Gopal Swarup Pathak
ਤੋਂ ਪਹਿਲਾਂS. R. Kanthi
ਤੋਂ ਬਾਅਦVeerendra Patil
ਨਿੱਜੀ ਜਾਣਕਾਰੀ
ਜਨਮ(1902-12-10)10 ਦਸੰਬਰ 1902
ਸਿੱਦਾਵਨਾਹਾਲੀ ਨਿਜਲਿਨਗੱਪਾ
ਮੌਤ8 ਅਗਸਤ 2000(2000-08-08) (ਉਮਰ 97)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਮੁੱਢਲੀ ਜ਼ਿੰਦਗੀ

ਸੋਧੋ

ਐਸ ਨਿਜਲਿਨਗੱਪਾ ਦਾ ਜਨਮ ਚਿਤਰਾਦੁਰਗਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਮੱਧਵਰਗੀ ਹਿੰਦੂ ਲਿੰਗਾਇਤ ਪਰਿਵਾਰ ਵਿੱਚ 10 ਦਸੰਬਰ 1902 ਨੂੰ ਹੋਇਆ।