ਐੱਫ਼. ਸੀ. ਜ਼ਿਊਰਿਖ

ਐੱਫ਼. ਸੀ। ਜ਼ਿਊਰਿਖ, ਇੱਕ ਮਸ਼ਹੂਰ ਸਵਿਸ ਫੁੱਟਬਾਲ ਕਲੱਬ ਹੈ, ਇਹ ਸਵਿਟਜ਼ਰਲੈਂਡ ਦੇ ਜ਼ਿਊਰਿਖ ਸ਼ਹਿਰ, ਵਿੱਚ ਸਥਿਤ ਹੈ।[2] ਆਪਣੇ ਘਰੇਲੂ ਮੈਦਾਨ ਲੇਤੱਇਗ੍ਰੁਨਡ ਹੈ,[3] ਜੋ ਸਵਿਸ ਸੁਪਰ ਲੀਗ ਵਿੱਚ ਖੇਡਦਾ ਹੈ।

ਜ਼ਿਊਰਿਖ
FC Zürich logo.png
ਪੂਰਾ ਨਾਂਫੁਟਬਾਲ ਕਲੱਬ ਜ਼ਿਊਰਿਖ
ਸਥਾਪਨਾ1896[1]
ਮੈਦਾਨਲੇਤੱਇਗ੍ਰੁਨਡ,
ਜ਼ਿਊਰਿਖ
(ਸਮਰੱਥਾ: 25,000[2])
ਪ੍ਰਧਾਨਅਨ੍ਚਿਲੋ ਕਨੇਪਾ
ਪ੍ਰਬੰਧਕਉਰਸ ਮੇਅਰ
ਲੀਗਸਵਿਸ ਸੁਪਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ