ਐੱਫ਼. ਸੀ. ਜੇਨਿਟ ਸੇਂਟ ਪੀਟਰਸਬਰਗ

ਐੱਫ਼. ਸੀ। ਜੇਨਿਟ ਸੇਂਟ ਪੀਟਰਸਬਰਗ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ, ਵਿੱਚ ਸਥਿਤ ਹੈ।[3] ਆਪਣੇ ਘਰੇਲੂ ਮੈਦਾਨ ਨਵ ਜੇਨਿਟ ਸਟੇਡੀਅਮ ਹੈ, ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[4]

ਐੱਫ਼. ਸੀ। ਜੇਨਿਟ
FK Zenit St Peterburg.svg
ਪੂਰਾ ਨਾਂRussian: Футбольный клуб Зенит
ਹਿੰਦੀ: ਫੁੱਟਬਾਲ ਕਲੱਬ ਜੇਨਿਟ
ਸਥਾਪਨਾ30 ਮਈ 1925[1]
ਮੈਦਾਨਨਵ ਜੇਨਿਟ ਸਟੇਡੀਅਮ
(ਸਮਰੱਥਾ: 66,881[2])
ਮਾਲਕਗੱੱਸਪ੍ਰੋਮ
ਪ੍ਰਧਾਨਅਲੇਕ੍ਸਨ੍ਦ੍ਰ ਦੁਕੋਵ
ਪ੍ਰਬੰਧਕਐਡਰੇ ਵਿਲਾਸ-ਬੋਅਸ
ਲੀਗਰੂਸੀ ਪ੍ਰੀਮੀਅਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ