ਐੱਲਐੱਲਵੀਐੱਮ (ਅੰਗਰੇਜ਼ੀ: LLVM) ਕੰਪਾਈਲਰ ਬੁਨਿਆਦੀ ਢਾਂਚਾ ਪ੍ਰੋਜੈਕਟ ਇੱਕ "ਪ੍ਰਤਿਮਾ ਅਤੇ ਰੀਯੂਜ਼ੇਬਲ ਕੰਪਾਈਲਰ ਅਤੇ ਟੂਲਚੇਨ ਤਕਨੀਕਾਂ ਦਾ ਸੰਗ੍ਰਹਿ" ਹੈ ਅਤੇ ਕੰਪਾਈਲਰ ਫਰੰਟ ਐਂਡ ਅਤੇ ਬੈਕ ਐਂਡ ਨੂੰ ਵਿਕਸਤ ਕਰਨ ਵਿੱਚ ਵਰਤਿਆ ਜਾਂਦਾ ਹੈ।

ਐੱਲਐੱਲਵੀਐੱਮ
ਅਸਲ ਲੇਖਕਵਿਕਰਮ ਆਦਵੇ, ਕ੍ਰਿਸ ਲੈਟਨਰ
ਉੱਨਤਕਾਰਐੱਲਐੱਲਵੀਐੱਮ ਵਿਕਾਸਕਾਰ ਸਮੂਹ
ਪਹਿਲਾ ਜਾਰੀਕਰਨ2003; 21 ਸਾਲ ਪਹਿਲਾਂ (2003)
ਸਥਿਰ ਰੀਲੀਜ਼
5.0.1 / 21 ਦਸੰਬਰ 2017; 6 ਸਾਲ ਪਹਿਲਾਂ (2017-12-21)[1]
ਰਿਪੋਜ਼ਟਰੀ
ਪ੍ਰੋਗਰਾਮਿੰਗ ਭਾਸ਼ਾਸੀ++
ਆਪਰੇਟਿੰਗ ਸਿਸਟਮਕ੍ਰਾਸ-ਪਲੇਟਫਾਰਮ
ਕਿਸਮਕੰਪਾਈਲਰ
ਲਸੰਸਯੂਨੀਵਰਸਿਟੀ ਆਫ਼ ਇਲੀਨੋਇਸ/ਐਨ.ਸੀ.ਐੱਸ.ਏ ਓਪਨ ਸੋਰਸ ਲਾਈਸੈਂਸ[2]
ਵੈੱਬਸਾਈਟllvm.org

ਹਵਾਲੇ

ਸੋਧੋ
  1. ਫਰਮਾ:Cite mailing list
  2. "ਲਾਇਸੈਂਸ", LLVM: Frequently Asked Questions, llvm.org, retrieved 27 January 2012