ਐਸ਼. ਐਮ. ਈਸ਼ਾ ਇੱਕ ਭਾਰਤੀ ਰਾਜਨੇਤਾ ਹੈ ਜਿਸ ਨੇ ਬਿਹਾਰ ਵਿਧਾਨ ਸਭਾ ਦੀ ਮੈਂਬਰ ਵਜੋਂ ਆਰਾ ਸਭਾ ਹਲਕੇ ਤੋਂ ਕੰਮ ਕੀਤਾ।ਉਸ ਨੇ 1980[1] ਅਤੇ 1985[2] ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਵੱਖ-ਵੱਖ ਸਮੇਂ ਵਿੱਚ ਦੋ ਵਾਰ ਸੇਵਾ ਨਿਭਾਈ। [3][4]

ਐੱਸ. ਐੱਮ. ਈਸ਼ਾ
ਬਿਹਾਰ ਵਿਧਾਨ ਸਭਾ ਦੀ ਮੈਂਬਰ
ਦਫ਼ਤਰ ਵਿੱਚ
1980–1989
ਤੋਂ ਪਹਿਲਾਂਸੁਮਿੱਤਰਾ ਦੇਵੀ
ਤੋਂ ਬਾਅਦਬਸ਼ਿਸਥਾ ਨਰਾਇਣ ਸਿੰਘ
ਹਲਕਾਆਰਾ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਹਵਾਲੇ

ਸੋਧੋ
  1. "S.M. Isha winner in Arrah, Bihar Assembly Elections 1980". LatestLY (in ਅੰਗਰੇਜ਼ੀ). Retrieved 2023-05-11.
  2. "S. M. Isha winner in Arrah, Bihar Assembly Elections 1985". LatestLY (in ਅੰਗਰੇਜ਼ੀ). Retrieved 2023-05-11.
  3. "Arrah Assembly Constituency Election Result - Legislative Assembly Constituency". resultuniversity.com. Retrieved 2023-05-11.
  4. "आरा विधानसभा सीट: बिहार चुनाव 2020 में बदले समीकरण में फिर इस सीट पर होगी भाजपा की नजर". Hindustan (in ਹਿੰਦੀ). Retrieved 2023-05-11.