ਐੱਸ. ਸੀ। ਬ੍ਰਾਗਾ, ਇੱਕ ਮਸ਼ਹੂਰ ਪੁਰਤਗਾਲੀ ਫੁੱਟਬਾਲ ਕਲੱਬ ਹੈ।[2] ਇਹ ਬ੍ਰਾਗਾ, ਪੁਰਤਗਾਲ ਵਿਖੇ ਸਥਿਤ ਹੈ। ਇਹ ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ, ਬ੍ਰਾਗਾ ਅਧਾਰਿਤ ਕਲੱਬ ਹੈ[3] ਜੋ ਪ੍ਰੀਮੀਅਰਾ ਲੀਗਾ ਵਿੱਚ ਖੇਡਦਾ ਹੈ।[4]

ਬ੍ਰਾਗਾ
ਪੂਰਾ ਨਾਮਸਪੋਰਟਿੰਗ ਕਲੱਬ ਡੀ ਬ੍ਰਾਗਾ
ਸਥਾਪਨਾ19 ਜਨਵਰੀ 1921
ਮੈਦਾਨਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ
ਬ੍ਰਾਗਾ
ਸਮਰੱਥਾ30,286
ਪ੍ਰਧਾਨਐਨਟੋਨਿਓ ਸਾਲਵਾਡੋਰ[1]
ਪ੍ਰਬੰਧਕਸਰਜੀਆ ਕੋਨਸੀਕਾਓ
ਲੀਗਪ੍ਰੀਮੀਅਰਾ ਲੀਗਾ
ਵੈੱਬਸਾਈਟClub website

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ