ਪੁਰਤਗਾਲੀ ਲੋਕ-ਰਾਜ ਯੂਰਪ ਖੰਡ ਵਿੱਚ ਸਥਿਤ ਦੇਸ਼ ਹੈ। ਇਹ ਦੇਸ਼ ਸਪੇਨ ਦੇ ਨਾਲ ਆਇਬੇਰਿਅਨ ਪ੍ਰਾਯਦੀਪ ਬਣਾਉਂਦਾ ਹੈ। ਇਸ ਰਾਸ਼ਟਰ ਦੀ ਭਾਸ਼ਾ ਪੁਰਤਗਾਲੀ ਭਾਸ਼ਾ ਹੈ। ਇਸ ਰਾਸ਼ਟਰ ਦੀ ਰਾਜਧਾਨੀ ਲਿਸਬਨ ਹੈ।

ਪੁਰਤਗਾਲ ਦਾ ਝੰਡਾ

ਫੋਟੋ ਗੈਲਰੀਸੋਧੋ