ਵਿਲੀਅਮ ਔਕਮ

(ਓਕੈਮ ਤੋਂ ਮੋੜਿਆ ਗਿਆ)

ਵਿਲੀਅਮ ਔਕਮ (ਅੰਗਰੇਜ਼ੀ: William of Ockham, 1288 – 1348) ਇੱਕ ਅੰਗਰੇਜ਼ ਦਾਰਸ਼ਨਿਕ ਸੀ।

ਵਿਲੀਅਮ ਔਕਮ
ਜਨਮc. 1287
ਔਕਮ, ਇੰਗਲੈਂਡ
ਮੌਤ1347
ਮੁਨਿੰਚ, ਪਵਿੱਤਰ ਰੋਮਨ ਸਾਮਰਾਜ
ਕਾਲਮੱਧਯੁੱਗੀ ਦਾਰਸ਼ਨਿਕ
ਖੇਤਰਪੱਛਮੀ ਦਾਰਸ਼ਨਿਕਤਾ
ਸਕੂਲਸਕੂਲੇਟਿਸਿਜ਼ਮ
ਮੁੱਖ ਰੁਚੀਆਂ
ਮੈਟਾ-ਫਿਜਿਕਸ, ਇਪਿਸਟੀਮੌਲੌਜੀ, ਥਿਓਲੌਜ਼ੀ,ਲੌਜ਼ਿਕ, ਔਨਟੌਲੌਜ਼ੀ, ਰਾਜਨੀਤੀ
ਮੁੱਖ ਵਿਚਾਰ
ਔਕਮ'ਜ਼ ਰੋਜ਼ਰ, ਨੌਮੀਨਲਿਜ਼ਮ
ਪ੍ਰਭਾਵਿਤ ਕਰਨ ਵਾਲੇ
  • ਅਰਸਤੂ, ਥੌਮਸ ਅਯੂਕਿਨਸ, ਡਨਸ ਸਕੌਟਸ, ਪੀਟਰ ਅਲਬਰੱਡ, ਪੀਟਰਸ ਅਯੂਰਿਓਲਸ, ਸੰਤ ਪੂਰਕੈਨ
ਪ੍ਰਭਾਵਿਤ ਹੋਣ ਵਾਲੇ
  • ਮੱਧਯੁੱਗੀ ਵਿਗਿਆਨ, ਵਿਲੀਅਰਡ ਵੈਨ ਔਰਮਨ ਕੁਈਨ, ਜੌਨ ਵਾਈਲਿਫ਼

ਮੰਨਿਆ ਜਾਂਦਾ ਹੈ ਕਿ ਔਕਮ ਦਾ ਜਨਮ ਸਰੀ ਦੇ ਇੱਕ ਛੋਟੇ ਜੇਹੇ ਪਿੰਡ ਔਕਮ ਵਿੱਚ ਹੋਇਆ।

ਵਿਲੀਅਮ ਔਕਮ ਦੀ ਮੌਤ '1348 ਈ:' 'ਚ ਮੁਨਿੰਚ ਰੋਮਨ ਸਾਮਰਾਜ 'ਚ ਹੋਈ।

ਹਵਾਲਾ

ਸੋਧੋ