ਓਜ਼ੈਨ ਇਓਨੈਸਕੋ
ਓਜ਼ੈਨ ਇਓਨੈਸਕੋ (ਜਨਮ ਔਜ਼ਨ ਇਓਨੈਸਕੋ, ਰੋਮਾਨੀਆਈ: [e.uˈd͡ʒen i.oˈnesku]; 26 ਨਵੰਬਰ 1909 – 28 ਮਾਰਚ 1994) ਇੱਕ ਰੋਮਾਨੀਅਨ ਨਾਟਕਕਾਰ ਸੀ ਜਿਸਨੇ ਬਹੁਤੀ ਰਚਨਾ ਫ਼ਰਾਂਸੀਸੀ ਵਿੱਚ ਕੀਤੀ।
ਓਜ਼ੈਨ ਇਓਨੈਸਕੋ | |
---|---|
ਜਨਮ | ਓਜ਼ੈਨ ਇਓਨੈਸਕੋ 26 ਨਵੰਬਰ 1909 ਸਲਾਟਿਨਾ, ਰੋਮਾਨੀਆ |
ਮੌਤ | 28 ਮਾਰਚ 1994 ਪੈਰਿਸ, ਫ਼ਰਾਂਸ | (ਉਮਰ 84)
ਕਿੱਤਾ | ਨਾਟਕਕਾਰ |
ਰਾਸ਼ਟਰੀਅਤਾ | ਰੋਮਾਨੀਅਨ, ਫ਼ਰਾਂਸੀਸੀ |
ਕਾਲ | (1931–1994) |
ਸ਼ੈਲੀ | ਥੀਏਟਰ |
ਸਾਹਿਤਕ ਲਹਿਰ | Avant-Garde, Theatre of the Absurd |
ਇਓਨੈਸਕੋ ਦੇ ਮਕਬੂਲ ਡਰਾਮਿਆਂ ਵਿੱਚ ਆਧੁਨਿਕ ਸਭਿਅਤਾ ਅਤੇ ਸਮਾਜ ਦੇ, ਅਤੇ ਵਿਅਕਤੀ ਦੇ ਨਿਘਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਕਾਇਨਾਤ ਵਿੱਚ ਵਿਅਕਤੀ ਬੇਬਸ ਹੈ ਅਤੇ ਇਸ ਦਾ ਵਜੂਦ ਅਰਥਹੀਣ ਹੈ। ਇਸੇ ਮਾਯੂਸੀ ਅਤੇ ਅਰਥਹੀਣਤਾ ਨੇ ਉਸ ਦੇ ਡਰਾਮਿਆਂ ਨੂੰ "ਅਬਸਰਡ" ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਉਸ ਦਾ ਨਾਮ "ਅਬਸਰਡ ਥੀਏਟਰ" ਦੇ ਬਾਨੀਆਂ ਵਿੱਚ ਸ਼ਾਮਲ ਹੋ ਜਾਂਦਾ ਹੈ।
ਨਾਟਕ ਸੂਚੀ
ਸੋਧੋ
|
|