ਓਡੀਸ਼ਾ ਕੇਂਦਰੀ ਯੂਨੀਵਰਸਿਟੀ
ਉਡੀਸ਼ਾ ਕੇਂਦਰੀ ਯੂਨੀਵਰਸਿਟੀ ਭਾਰਤੀ ਰਾਜ ਓਡੀਸ਼ਾ ਵਿੱਚ ਸਥਾਪਿਤ ਕੇਂਦਰੀ ਯੂਨੀਵਰਸਿਟੀ ਹੈ, ਜਿਸਦੀ ਸਥਾਪਨਾ ਸੰਸਦ ਦੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਭਾਰਤ ਸਰਕਾਰ ਦੁਆਰਾ ਕੀਤੀ ਗ ਸੀ। ਇਹ ਯੂਨੀਵਰਸਿਟੀ ਕੋਰਾਪੁਤ ਨਾਮ ਦੇ ਸ਼ਹਿਰ ਵਿੱਚ ਸਥਾਪਿਤ ਹੈ।[1]
ਅੰਗਰੇਜ਼ੀ ਵਿੱਚ:'CUO' | |
ਕਿਸਮ | ਕੇਂਦਰੀ ਯੂਨੀਵਰਸਿਟੀ |
---|---|
ਸਥਾਪਨਾ | 2009 |
ਟਿਕਾਣਾ | ਕੋਰਾਪੁਤ , , |
ਵੈੱਬਸਾਈਟ | http://www.cuo.ac.in |