ਅਫ਼ੀਮੀ ਜੰਗਾਂ
(ਓਪਿਅਮ ਯੁੱਧ ਤੋਂ ਮੋੜਿਆ ਗਿਆ)
ਉਂਨੀਵੀਂ ਸਦੀ ਦੇ ਮੱਧ ਵਿੱਚ ਚੀਨ ਅਤੇ ਮੁੱਖ ਤੌਰ 'ਤੇ ਬ੍ਰਿਟੇਨ ਦੇ ਵਿੱਚ ਲੜੇ ਗਏ ਦੋ ਯੁੱਧਾਂ ਨੂੰ ਅਫੀਮ ਯੁੱਧ ਕਹਿੰਦੇ ਹਨ। ਇਹ ਲੰਬੇ ਸਮੇਂ ਤੋਂ ਚੀਨ (ਚਿੰਗ ਰਾਜਵੰਸ਼) ਅਤੇ ਬ੍ਰਿਟੇਨ ਦੇ ਵਿੱਚ ਚੱਲ ਰਹੇ ਵਪਾਰਕ ਵਿਵਾਦਾਂ ਦੇ ਚਰਮ ਅਵਸਥਾ ਵਿੱਚ ਪਹੁੰਚਣ ਦੇ ਕਾਰਨ ਹੋਏ। ਪਹਿਲਾ ਯੁੱਧ 1839 ਤੋਂ 1842 ਤੱਕ ਚਲਿਆ ਅਤੇ ਦੂਜਾ 1856 ਤੋਂ 1860 ਤੱਕ। ਦੂਜੀ ਵਾਰ ਫਰਾਂਸ ਵੀ ਬ੍ਰਿਟੇਨ ਦੇ ਨਾਲ ਸੀ। ਦੋਨ੍ਹੋਂ ਹੀ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਚੀਨੀ ਸ਼ਾਸਨ ਨੂੰ ਅਫੀਮ ਦਾ ਗੈਰਕਾਨੂੰਨੀ ਵਪਾਰ ਸਹਿਣਾ ਪਿਆ। ਚੀਨ ਨੂੰ ਨਾਂਜਿੰਗ ਦੀ ਸੰਧੀ ਅਤੇ ਤੀਯਾਂਜਿਨ ਦੀ ਸੰਧੀ ਕਰਨੀ ਪਈ।
ਅਫੀਮ ਲੜਾਈ | |||||||||
---|---|---|---|---|---|---|---|---|---|
ਦੂਸਰਾ ਅਫੀਮ ਲੜਾਈ ਦੇ ਦੌਰਾਨ ਗੁਆਂਗਜਾਉ (ਕੈਂਟਨ) | |||||||||
| |||||||||
Belligerents | |||||||||
ਬਰਤਾਨਵੀ ਸਾਮਰਾਜ ਰੂਸ (1856–1859) | ਚਿੰਗ ਸਾਮਰਾਜ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |