ਓਮ ਜੈ ਜਗਦੀਸ਼ ਹਰੇ (ਦੇਵਨਾਗਰੀ: ॐ जय जगदीश हरे) ਪੰਜਾਬ, ਭਾਰਤ ਵਿੱਚ ਪੰਡਿਤ ਸ਼ਰਧਾ ਰਾਮ ਫ਼ਿਲੌਰੀ ਦੁਆਰਾ ਲਿਖੀ ਇੱਕ ਆਰਤੀ ਹੈ। ਇਹ ਹਿੰਦੀ ਭਾਸ਼ਾ ਵਿੱਚ ਹੈ, ਪਰ ਇਹ ਵਿਸ਼ਵਿਆਪੀ ਹਿੰਦੂਆਂ ਦੁਆਰਾ ਵਰਤੀ ਜਾਂਦੀ ਹੈ।

ਓਮ ਜੈ ਜਗਦੀਸ਼ ਹਰੇ ਦਾ ਲੇਖਕ, ਸ਼ਰਧਾ ਰਾਮ ਫ਼ਿਲੌਰੀ

ਇਤਿਹਾਸ

ਸੋਧੋ

ਇਹ ਆਰਤੀ ਸ਼ਾਇਦ ਗੀਤਾ ਗੋਵਿੰਦਾ ਦੇ ਦਸਾਵਤਾਰ ਭਾਗ (दशावतार कीर्ति धवलम्) ਤੋਂ ਪ੍ਰੇਰਿਤ ਹੋਈ ਹੈ:[1]

ਪ੍ਰਲਯਪਯੋਧਿਜਲੇ ਧ੍ਰਿਤਵਾਨਸਿ ਵੇਦਮ੍ ॥ ਵਿਗਿਤਵਹਿਤ੍ਰਚਰਿਤ੍ਰਮਖੇਦਮ॥ ਕੇਸ਼ਵਾਧ੍ਰਿਤਮੀਨਸਰੀਰ ਜਯਜਗਦੀਸ਼ਹਰੇ॥

ਆਰਤੀ

ਸੋਧੋ

ਆਰਤੀ ਗੁਰਮੁੱਖੀ ਵਿੱਚ:

ਓਮ ਜੈ ਜਗਦੀਸ਼ ਹਰੇ
ਸੁਆਮੀ* ਜੈ ਜਗਦੀਸ਼ ਹਰੇ
ਭਕਤ ਜਨੋਂ ਕੇ ਸੰਕਟ,
ਦਾਸ ਜਨੋਂ ਕੇ ਸੰਕਟ,
ਕਸ਼ਣ ਮੇਂ ਦੂਰ ਕਰੇ,
ਓਮ ਜੈ ਜਗਦੀਸ਼ ਹਰੇ
ਜੋ ਧਿਆਵੇ ਫਲ ਪਾਵੇ,
ਦੁੱਖ ਬਿਨਸੇ ਮਨ ਕਾ
ਸੁਆਮੀ ਦੁੱਖ ਬਿਨਸੇ ਮਨ ਕਾ
ਸੁੱਖ ਸੰਪਤੀ ਘਰ ਆਵੇ,
ਸੁੱਖ ਸੰਪਤੀ ਘਰ ਆਵੇ,
ਕਸ਼ਟ ਮਿਟੇ ਤਨ ਕਾ
ਓਮ ਜੈ ਜਗਦੀਸ਼ ਹਰੇ
ਮਾਤ ਪਿਤਾ ਤੁਮ ਮੇਰੇ,
ਸ਼ਰਣ ਗਹੂੰ ਮੈਂ ਕਿਸਕੀ
ਸੁਆਮੀ ਸ਼ਰਣ ਗਹੂੰ ਮੈਂ ਕਿਸਕੀ.
ਤੁਮ ਬਿਨ ਔਰ ਨ ਦੂਜਾ,
ਤੁਮ ਬਿਨ ਔਰ ਨ ਦੂਜਾ,
ਆਸ ਕਰੂੰ ਜਿਸਕੀ
ਓਮ ਜੈ ਜਗਦੀਸ਼ ਹਰੇ
ਤੁਮ ਪੂਰਣ ਪਰਮਾਤਮਾ,
ਤੁਮ ਅੰਤਯਾਮੀ
ਸੁਆਮੀ ਤੁਮ ਅੰਤਰਿਆਮੀ
ਪਾਰਬ੍ਰਮਹ ਪਰ੍ਹਮੇਸ਼ਵਰ,
ਪਾਰਬ੍ਰਮਹ ਪਰ੍ਹਮੇਸ਼ਵਰ,
ਤੁਮ ਸਬਕੇ ਸੁਆਮੀ
ਓਮ ਜੈ ਜਗਦੀਸ਼ ਹਰੇ
ਤੁਮ ਕਰੂਣਾ ਕੇ ਸਾਗਰ,
ਤੁਮ ਪਾਲਨਕਰਤਾ
ਸੁਆਮੀ ਤੁਮ ਪਾਲਨਕਰਤਾ,
ਮੈਂ ਮੂਰਖ ਖਲ ਕਾਮੀ
ਮੈਂ ਸੇਵਕ ਤੁਮ ਸ੍ਵਾਮੀ,
ਕ੍ਰਿਪਾ ਕਰੋ ਭਰਤਾ
ਓਮ ਜੈ ਜਗਦੀਸ਼ ਹਰੇ
ਤੁਮ ਹੋ ਏਕ ਅਗੋਚਰ,
ਸਾਬਕੇ ਪ੍ਰਣਪਤੀ,
ਸੁਆਮੀ ਸਾਬਕੇ ਪ੍ਰਣਪਤੀ,
ਕਿਸ ਵਿਧੀ ਮਿਲੂੰ ਦਇਆਮਈ,
ਕਿਸ ਵਿਧੀ ਮਿਲੂੰ ਦਇਆਮਈ,
ਠੁਮਕੋ ਮੈਂ ਕੁਮਤੀ
ਓਮ ਜੈ ਜਗਦੀਸ਼ ਹਰੇ
ਦੀਨਬੰਧੁ ਦੁਖਹਰਤਾ,
ਠਾਕੁਰ ਤੁਮ ਮੇਰੇ,
ਸੁਆਮੀ ਠਾਕੁਰ ਤੁਮ ਮੇਰੇ
ਅਪਨੇ ਹਾਥ ਉਠਾਓ,
ਅਪਨੇ ਸ਼ਰਣ ਲਗਾਓ
ਦਵਾਰ ਪੜਾ ਤੇਰੇ
ਓਮ ਜੈ ਜਗਦੀਸ਼ ਹਰੇ
ਵਿਸ਼ਯ ਵਿਕਾਰ ਮਿਟਾਓ,
ਪਾਪ ਹਾਰੋ ਦੇਵਾ,
ਸੁਆਮੀ ਪਾਪ ਹਾਰੋ ਦੇਵਾ,
ਸ਼ਰਧਾ ਭਕਤੀ ਬੜ੍ਹਾਓ,
ਸ਼ਰਧਾ ਭਕਤੀ ਬੜ੍ਹਾਓ,
ਸੰਤਨ ਕੀ ਸੇਵਾ
ਓਮ ਜੈ ਜਗਦੀਸ਼ ਹਰੇ

ਆਰਤੀ ਦੇਵਨਾਗਰੀ ਵਿੱਚ:

जय जगदीश हरे
स्वामी* जय जगदीश हरे
भक्त जनों के संकट,
दास जनों के संकट,
क्षण में दूर करे,
ॐ जय जगदीश हरे
जो ध्यावे फल पावे,
दुख बिनसे मन का
स्वामी दुख बिनसे मन का
सुख सम्पति घर आवे,
सुख सम्पति घर आवे,
कष्ट मिटे तन का
ॐ जय जगदीश हरे
मात पिता तुम मेरे,
शरण गहूं मैं किसकी
स्वामी शरण गहूं मैं किसकी .
तुम बिन और न दूजा,
तुम बिन और न दूजा,
आस करूं मैं जिसकी
ॐ जय जगदीश हरे
तुम पूरण परमात्मा,
तुम अंतरयामी
स्वामी तुम अंतरयामी
पारब्रह्म परमेश्वर,
पारब्रह्म परमेश्वर,
तुम सब के स्वामी
ॐ जय जगदीश हरे
तुम करुणा के सागर,
तुम पालनकर्ता
स्वामी तुम पालनकर्ता,
मैं मूरख खल कामी
मैं सेवक तुम स्वामी,
कृपा करो भर्ता
ॐ जय जगदीश हरे
तुम हो एक अगोचर,
सबके प्राणपति,
स्वामी सबके प्राणपति,
किस विधि मिलूं दयामय,
किस विधि मिलूं दयामय,
तुमको मैं कुमति
ॐ जय जगदीश हरे
दीनबंधु दुखहर्ता,
ठाकुर तुम मेरे,
स्वामी ठाकुर तुम मेरे
अपने हाथ उठाओ,
अपने शरण लगाओ
द्वार पड़ा तेरे
ॐ जय जगदीश हरे
विषय विकार मिटाओ,
पाप हरो देवा,
स्वमी पाप हरो देवा,.
श्रद्धा भक्ति बढ़ाओ,
श्रद्धा भक्ति बढ़ाओ,
संतन की सेवा
ॐ जय जगदीश हरे

ਅਹਿਮ ਸ਼ਬਦਾਵਲੀ

ਸੋਧੋ
ਓਮ
ਇੱਕ ਬੀਜ-ਅੱਖਰ
ਜਗਦੀਸ਼
ਕਾਇਨਾਤ ਦਾ ਸੁਆਮੀ
ਜੈ
ਜਿੱਤ, ਜ਼ਫ਼ਰ
ਹਰੇ
ਹੇ ਹਰੀ! (ਵਿਸ਼ਨੂੰ/ਨਰਾਇਣ/ਨਿਰਗੁਣ)
ਠਾਕੁਰ
ਉਸ ਵੇਲ਼ੇ 'ਸੁਆਮੀ' ਵਾਸਤੇ ਵਰਤਿਆ ਗਿਆ ਸਮਾਨ-ਅਰਥਕ ਸ਼ਬਦ
ਸ਼ਰਧਾ
ਭਗਤੀ, ਨਿਸ਼ਠਾ, (ਕਵੀ ਦਾ ਹਸਤਾਖਰ ਵੀ)
ਪੂਰਣ ਪਰਮਾਤਮਾ
ਸੰਪੂਰਨ ਸਰਬ-ਉੱਚ ਸ਼ਕਤੀ

ਸੰਦਰਭ

ਸੋਧੋ
  1. "Gita Govindam of Javadeva". Archive.org. Archived from the original on October 27, 2009. Retrieved 27 September 2015. {{cite web}}: Unknown parameter |deadurl= ignored (|url-status= suggested) (help)