ਓਰਛਾ
ਓਰਛਾ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜਿਲ੍ਹੇ ਵਿੱਚ ਸਥਿਤ ਇੱਕ ਕਸਬਾ ਹੈ। ਇਸ ਕਸਬੇ ਦੀ ਨੀਹ ਮਹਾਰਾਣਾ ਰੁਦਰ ਪ੍ਰਤਾਪ ਸਿੰਘ ਨੇ 1501 ਈ. ਵਿੱਚ ਰੱਖੀ ਸੀ।
ਓਰਛਾ
ओरछा | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਮੱਧ ਪ੍ਰਦੇਸ਼ |
ਭਾਰਤ ਦੇ ਜ਼ਿਲੇ | ਟੀਕਮਗੜ ਜ਼ਿਲਾ |
ਉੱਚਾਈ | 552 m (1,811 ft) |
ਆਬਾਦੀ (2001) | |
• ਕੁੱਲ | 8,501 |
Languages | |
• Official | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
Telephone code | 07680 |
ਵਾਹਨ ਰਜਿਸਟ੍ਰੇਸ਼ਨ | MP-36 |
ਵੈੱਬਸਾਈਟ | www.orchha.comἭάΆ |