ਓਲਾਮਾਈਡ ਟੋਯਿਨ ਅਡੇਬਾਯੋ

ਓਲਾਮਾਈਡ ਟੋਯਿਨ ਅਡੇਬਾਯੋ (ਜਨਮ 22 ਜੂਨ 1976) ਇੱਕ ਨਾਈਜੀਰੀਆ ਦੀ ਬੈਡਮਿੰਟਨ ਖਿਡਾਰੀ ਹੈ। ਅਡੇਬਾਯੋ ਨੇ 1996 ਅਫ਼ਰੀਕੀ ਚੈਂਪੀਅਨਸ਼ਿਪ ਵਿਚ ਮਹਿਲਾ ਡਬਲਜ਼ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ, ਜੋ ਕਿ ਨਾਈਜੀਰੀਆ ਦੇ ਲਾਗੋਸ ਵਿਚ ਹੋਇਆ ਸੀ।[1]

Olamide Toyin Adebayo
ਨਿੱਜੀ ਜਾਣਕਾਰੀ
ਦੇਸ਼ਫਰਮਾ:Country data Nigeria
ਜਨਮ (1976-06-26) 26 ਜੂਨ 1976 (ਉਮਰ 47)
ਕੱਦ1.50 m (4 ft 11 in)
HandednessRight
ਇਵੈਂਟWomen's singles & doubles
ਮੈਡਲ ਰਿਕਾਰਡ
Women's badminton
ਫਰਮਾ:Country data Nigeria ਦਾ/ਦੀ ਖਿਡਾਰੀ
African Championships
ਸੋਨੇ ਦਾ ਤਮਗਾ – ਪਹਿਲਾ ਸਥਾਨ 1996 Lagos Women's doubles
ਚਾਂਦੀ ਦਾ ਤਗਮਾ – ਦੂਜਾ ਸਥਾਨ 1996 Lagos Women's singles
ਚਾਂਦੀ ਦਾ ਤਗਮਾ – ਦੂਜਾ ਸਥਾਨ 1996 Lagos Mixed doubles
ਬੀਡਬਲਿਊਐੱਫ ਪ੍ਰੋਫ਼ਾਈਲ

ਕਰੀਅਰ ਸੋਧੋ

1995 ਵਿਚ ਸਭ ਤੋਂ ਪਹਿਲਾਂ ਆਬੂਜਾ ਵਿਖੇ ਆਡੇਬਾਯੋ ਨੇ ਨਾਈਜੀਰੀਆ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਓਬਿਏਗਲੀ ਓਲੋਰੂਨਸੋਲਾ ਨਾਲ ਸਾਂਝੇਦਾਰੀ ਮਹਿਲਾ ਡਬਲਜ਼ ਮੁਕਾਬਲੇ ਵਿਚ ਆਪਣੇ ਦੇਸ਼ ਦਾ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਿਆ ਸੀ। ਉਸਨੇ 1995 ਅਤੇ 1999 ਦੇ ਆਈ.ਬੀ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਸੀ।

ਪ੍ਰਾਪਤੀਆਂ ਸੋਧੋ

ਅਫ਼ਰੀਕੀ ਚੈਂਪੀਅਨਸ਼ਿਪਸ ਸੋਧੋ

ਮਹਿਲਾ ਸਿੰਗਲ

ਸਾਲ ਸਥਾਨ ਵਿਰੋਧੀ ਸਕੋਰ ਨਤੀਜਾ
1996 ਲਾਗੋਸ, ਨਾਈਜੀਰੀਆ   ਓਬੀਆਗੇਲੀ ਓਲੋਰੂਨਸੋਲਾ 7–11, 0–11   ਸਿਲਵਰ

ਮਹਿਲਾ ਡਬਲਜ਼

ਸਾਲ ਸਥਾਨ ਸਾਥੀ ਵਿਰੋਧੀ ਸਕੋਰ ਨਤੀਜਾ
1996 ਲਾਗੋਸ, ਨਾਈਜੀਰੀਆ   ਓਬੀਆਗੇਲੀ ਓਲੋਰੂਨਸੋਲਾ   ਜੇ ਅਬਿਓਏ



  ਸੀ. ਐਮਰੀਬ
17–16, 15-10   ਸੋਨਾ

ਮਿਕਸਡ ਡਬਲਜ਼

ਸਾਲ ਸਥਾਨ ਸਾਥੀ ਵਿਰੋਧੀ ਸਕੋਰ ਨਤੀਜਾ
1996 ਲਾਗੋਸ, ਨਾਈਜੀਰੀਆ   ਵਾਸੀਯੂ ਓਗਨਸੀਏ   ਕਯੋਡੇ ਅਕੀਨਸਨਿਆ



  ਓਬੀਆਗੇਲੀ ਓਲੋਰੂਨਸੋਲਾ
10-15, 13-15   ਸਿਲਵਰ

ਆਈ.ਬੀ.ਐਫ ਇੰਟਰਨੈਸ਼ਨਲ ਸੋਧੋ

ਮਹਿਲਾ ਸਿੰਗਲ

ਸਾਲ ਟੂਰਨਾਮੈਂਟ ਵਿਰੋਧੀ ਸਕੋਰ ਨਤੀਜਾ
1995 ਨਾਈਜੀਰੀਆ ਇੰਟਰਨੈਸ਼ਨਲ   ਓਬੀਆਗੇਲੀ ਓਲੋਰੂਨਸੋਲਾ 1–11, 3–11   ਦੂਜੇ ਨੰਬਰ ਉੱਤੇ

ਮਹਿਲਾ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
1995 ਨਾਈਜੀਰੀਆ ਇੰਟਰਨੈਸ਼ਨਲ   ਓਬੀਆਗੇਲੀ ਓਲੋਰੂਨਸੋਲਾ   ਜੇ ਅਬਿਓਏ



  ਕੁਬੁਰਤ ਮੁਮਿਨੀ
15–3, 15–4   ਜੇਤੂ

ਮਿਕਸਡ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
1995 ਨਾਈਜੀਰੀਆ ਇੰਟਰਨੈਸ਼ਨਲ   ਡਾਂਜੁਮਾ ਫਤੌਚੀ   ਕਯੋਡੇ ਅਕੀਨਸਨਿਆ



 ਓਬੀਆਗੇਲੀ ਓਲੋਰੂਨਸੋਲਾ
16–17, 3–15, 5-15   ਦੂਜੇ ਨੰਬਰ ਉੱਤੇ

ਹਵਾਲੇ ਸੋਧੋ

  1. "Player: Olamide Toyin Adebayo". bwfbadminton.com. Badminton World Federation. Retrieved 6 July 2020.

ਬਾਹਰੀ ਲਿੰਕ ਸੋਧੋ