ਓਲੀਵਰ ਰੈਜੀਨਲਡ ਟੈਂਬੋ (27 ਅਕਤੂਬਰ 1917[1]  – 24 ਅਪ੍ਰੈਲ 1993) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਸੀ ਜੋ ਇੱਕ ਇਨਕਲਾਬੀ ਅਤੇ ਨਸਲੀ-ਵਿਤਕਰੇ ਦਾ ਵਿਰੋਧੀ ਸੀ। 1967 ਤੋਂ 1991 ਤੱਕ ਉਹ ਅਫ਼ਰੀਕੀ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਰਿਹਾ।

ਓਲੀਵਰ ਟੈਂਬੋ
ਜਨਮ
ਓਲੀਵਰ ਰੈਜੀਨਲਡ ਟੈਂਬੋ

(1917-10-27)27 ਅਕਤੂਬਰ 1917
ਮੌਤ24 ਅਪ੍ਰੈਲ 1993(1993-04-24)
ਰਾਸ਼ਟਰੀਅਤਾਦੱਖਣੀ ਅਫ਼ਰੀਕਾ ਦੱਖਣੀ ਅਫ਼ਰੀਕੀ
ਪੇਸ਼ਾਅਧਿਆਪਕ, ਵਕੀਲ
ਜੀਵਨ ਸਾਥੀ

ਹਵਾਲੇ

ਸੋਧੋ