ਓਵਨ ਜੋਨਸ (ਲੇਖਕ)
ਓਵਨ ਜੋਨਸ (ਜਨਮ 8 ਅਗਸਤ 1984) ਖੱਬੇ ਪੱਖੀ ਰਾਜਨੀਤੀ ਨਾਲ ਜੁੜਿਆ ਅੰਗਰੇਜ਼ ਕਾਲਮਨਵੀਸ, ਲੇਖਕ ਅਤੇ ਟਿੱਪਣੀਕਾਰ ਹੈ।
ਓਵਨ ਜੋਨਸ | |
---|---|
ਜਨਮ | ਸ਼ੇਫੀਲਡ, ਇੰਗਲੈਂਡ | 8 ਅਗਸਤ 1984
ਕਿੱਤਾ | ਕਾਲਮਨਵੀਸ, ਲੇਖਕ |
ਅਲਮਾ ਮਾਤਰ | ਯੂਨੀਵਰਸਿਟੀ ਕਾਲਜ, ਆਕਸਫੋਰਡ |
ਵਿਸ਼ਾ | ਮਜ਼ਦੂਰ ਜਮਾਤ, ਸਮਾਜਵਾਦ, ਖੱਬੇ ਪੱਖੀ ਰਾਜਨੀਤੀ, ਟਰੇਡ ਯੂਨੀਅਨਾਂ |
ਪ੍ਰਮੁੱਖ ਕੰਮ | ਸ਼ਾਵਜ਼: ਦ ਡੀਮਨਾਇਜ਼ੇਸ਼ਨ ਆਫ਼ ਦ ਵਰਕਿੰਗ ਕਲਾਸ |
ਵੈੱਬਸਾਈਟ | |
http://owenjones.org |
ਸ਼ੁਰੂਆਤੀ ਜ਼ਿੰਦਗੀ
ਸੋਧੋਜੋਨਸ ਦਾ ਜਨਮ ਸ਼ੇਫੀਲਡ ਵਿੱਚ ਹੋਇਆ ਅਤੇ ਸਟਾਕਪੋਰਟ ਗਰੇਟਰ ਮਾਨਚੈਸਟਰ, [1] ਅਤੇ ਥੋੜਾ ਸਮਾਂ ਫਾਲਕਿਰਕ, ਸਕਾਟਲੈਂਡ ਵਿੱਚ ਵਿੱਚ ਵੱਡਾ ਹੋਇਆ।[2] ਉਹ ਇੱਕ ਸਥਾਨਕ ਅਥਾਰਟੀ ਕਰਮਚਾਰੀ ਅਤੇ ਇੱਕ ਆਈ ਟੀ ਲੈਕਚਰਾਰ ਦਾ ਪੁੱਤਰ ਹੈ।[3] ਉਹ ਆਪਣੇ ਆਪ ਨੂੰ "ਚੌਥੀ ਪੀੜ੍ਹੀ ਦੇ ਸਮਾਜਵਾਦੀ" ਦੇ ਤੌਰ 'ਤੇ ਬਿਆਨ ਕਰਦਾ ਹੈ; ਉਸ ਦਾ ਦਾਦਾ ਕਮਿਊਨਿਸਟ ਪਾਰਟੀ ਨਾਲ ਸੀ ਅਤੇ ਉਸ ਦੇ ਮਾਪੇ ਇੱਕ ਟ੍ਰਾਟਸਕੀਵਾਦੀ ਗਰੁੱਪ ਨਾਲ ਜੁੜੇ ਸਨ।[4]
ਹਵਾਲੇ
ਸੋਧੋ- ↑ "Who the hell is Owen Jones?". 28 December 2010. Archived from the original on 18 ਫ਼ਰਵਰੀ 2014. Retrieved 3 March 2012.
{{cite web}}
: Unknown parameter|dead-url=
ignored (|url-status=
suggested) (help) - ↑ Owen Jones "Owen Jones: What a fairer Scotland would look like", The Independent, 5 February 2014
- ↑ "Owen Jones: My father, and the reality of losing your job in middle age". 9 March 2012. Retrieved 19 March 2012.
- ↑ Phelim Brady (2013-02-08). "Interview: Owen Jones | Varsity Online". Varsity.co.uk. Archived from the original on 2013-09-28. Retrieved 2013-09-26.
{{cite web}}
: Unknown parameter|dead-url=
ignored (|url-status=
suggested) (help)