<< ਅਗਸਤ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31
2021

8 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 220ਵਾਂ (ਲੀਪ ਸਾਲ ਵਿੱਚ 221ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 145 ਦਿਨ ਬਾਕੀ ਹਨ।

ਵਾਕਿਆਸੋਧੋ

  • 1876ਥੋਮਸ ਐਡੀਸਨ ਨੇ ਸਾਈਕਲੋਸਟਾਈਟਲ ਮਸੀਨ ਦਾ ਪੇਟੈਂਟ ਪ੍ਰਾਪਤ ਕੀਤਾ।
  • 1908ਰਾਇਟ ਭਰਾ ਨੇ ਪਹਿਲੀ ਪਬਲਿਕ ਉਡਾਣ ਭਰੀ।
  • 1929ਜਰਮਨੀ ਦੇ ਜਹਾਜ਼ ਗਰਾਫ਼ ਜ਼ੇਪੇਲਿਨ ਨੇ ਧਰਤੀ ਦੇ ਦੁਆਲਾ ਚੱਕਰ ਲਗਾਇਆ।
  • 1942ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ।
  • 1963 – ਸਭ ਤੋਂ ਵੱਡੀ ਟ੍ਰੇਨ ਦੀ ਲੁਟ ਇੰਗਲੈਂਡ ਵਿੱਚ ਹੋਈ ਜਿਸ ਵਿੱਚ 15 ਠੱਗਾ ਨੇ 2.6 ਮਿਲੀਅਨ ਪੌਂਡ ਦੇ ਨੋਟ ਲੁਟੇ।

ਜਨਮਸੋਧੋ