ਓਵੀਏਦੋ ਵੱਡਾ ਗਿਰਜਾਘਰ

ਓਵੀਏਦੋ ਵੱਡਾ ਗਿਰਜਾਘਰ ਜਾਂ ਸਾਨ ਸਾਲਵਾਦੋਰ ਵੱਡਾ ਗਿਰਜਾਘਰ ਓਵੀਏਦੋ, ਆਸਤੂਰੀਆਸ, ਸਪੇਨ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ।

ਪਾਕ ਰੱਖਿਅਕ ਦਾ ਵੱਡਾ ਗਿਰਜਾਘਰ
Catedral de San Salvador (ਸਪੇਨੀ)
ਵੱਡੇ ਗਿਰਜਾਘਰ ਦੀ ਸਾਹਮਣੇ ਵਾਲੀ ਦੀਵਾਰ
ਧਰਮ
ਮਾਨਤਾਰੋਮਨ ਕੈਥੋਲਿਕ
Ecclesiastical or organizational statusਵੱਡਾ ਗਿਰਜਾਘਰ, ਮਾਈਨਰ ਬਾਸਲੀਕਾ
LeadershipArchbishop ਜੇਸੁਸ ਸਾਂਜ਼ ਮੋਨਤੇਸ[1]
ਟਿਕਾਣਾ
ਟਿਕਾਣਾਓਵੀਏਦੋ, ਸਪੇਨ
ਗੁਣਕ43°21′45.30″N 5°50′35.09″W / 43.3625833°N 5.8430806°W / 43.3625833; -5.8430806
ਆਰਕੀਟੈਕਚਰ
ਆਰਕੀਟੈਕਟਰੋਦ੍ਰੀਗੋ ਗਿਲ ਦੇ ਹੋਨਤਾਨੀਓਨ
ਕਿਸਮਗਿਰਜਾਘਰ
ਸ਼ੈਲੀਗੌਥਿਕ
ਨੀਂਹ ਰੱਖੀ9ਵੀਂ ਸਦੀ
Direction of façadeO
Typeਸੱਭਿਆਚਾਰਿਕ
Criteriaii, iv, vi
Designated1985 (9ਵੀਂ ਵਿਸ਼ਵ ਵਿਰਾਸਤ ਕਮੇਟੀ)
Parent listingਓਵੀਏਦੋ ਅਤੇ ਆਸਤੂਰੀਆਸ ਦੀ ਬਾਦਸ਼ਾਹਤ ਦੇ ਸਮਾਰਕ
Reference no.312
Extensions1998
State Partyਸਪੇਨ
ਖੇਤਰਯੂਰਪ
ਵੈੱਬਸਾਈਟ
ਵੈੱਬਸਾਈਟ

ਇਤਿਹਾਸ ਸੋਧੋ

ਇਸ ਵੱਡੇ ਗਿਰਜਾਘਰ ਦੀ ਸਥਾਪਨਾ ਸੰਨ 781 ਵਿੱਚ ਆਸਤੂਰੀਆਸ ਦੇ ਰਾਜਾ ਫਰੁਏਲਾ ਪਹਿਲੇ ਨੇ ਕੀਤੀ ਸੀ ਅਤੇ ਸੰਨ 802 ਵਿੱਚ ਉਸਦੇ ਮੁੰਡੇ ਅਲਫੋਂਸੋ ਦੂਜੇ ਨੇ ਇਸ ਵਿੱਚ ਵਾਧਾ ਕਰਵਾਇਆ। ਉਸਨੇ ਓਵੀਏਦੋ ਨੂੰ ਆਸਤੂਰੀਆਸ ਦੀ ਰਾਜਧਾਨੀ ਬਣਾਇਆ। ਮੌਜੂਦਾ ਇਮਾਰਤ ਬਿਸ਼ਪ ਤੋਲੇਦੋ ਦੇ ਗੁਤੀਏਰੇ ਨੇ ਸੰਨ 1388 ਵਿੱਚ ਬਣਵਾਈ ਸੀ ਅਤੇ ਇਸਦੇ ਨਾਲ ਮੁਨਾਰ ਸੰਨ 1528 ਵਿੱਚ ਫਰਾਂਸਿਸਕੋ ਮੇਨਦੋਸਾ ਦੇ ਬਾਬਾਦੀਯਾ ਨੇ ਬਣਵਾਇਆ ਸੀ।

ਗੈਲਰੀ ਸੋਧੋ

ਬਾਹਰੀ ਸਰੋਤ ਸੋਧੋ

  1. "Metropolitan Archdiocese of Oviedo, Spain". gcatholic.org. 2012. Retrieved 8 August 2012.