ਓਵੈਰਨੀ
ਓਵੈਰਨੀ (ਫ਼ਰਾਂਸੀਸੀ ਉਚਾਰਨ: [ovɛʁnj] ( ਸੁਣੋ); ਓਕਸੀਤਾਈ: [Auvèrnhe / Auvèrnha] Error: {{Lang}}: text has italic markup (help)) ਫ਼ਰਾਂਸ ਦਾ ਇੱਕ ਪ੍ਰਸ਼ਾਸਕੀ ਖੇਤਰ ਹੈ। ਇਸ ਵਿੱਚ ਚਾਰ ਵਿਭਾਗ-ਆਲੀਏ, ਪੁਈ ਦੇ ਦੋਮ, ਕਾਂਤਾਲ ਅਤੇ ਉਤਲਾ ਲੋਆਰ-ਹਨ।
ਓਵੈਰਨੀ | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਕਲੈਰਮੋਂ-ਫ਼ੈਰਾਂ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਰਨੇ ਸੂਸ਼ੋਂ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 26,013 km2 (10,044 sq mi) | ||
ਆਬਾਦੀ (1-1-2008) | |||
• ਕੁੱਲ | 13,41,000 | ||
• ਘਣਤਾ | 52/km2 (130/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 32 billion (2006)[1] | ||
GDP ਪ੍ਰਤੀ ਵਿਅਕਤੀ | € 23,800 (2006)[1] | ||
NUTS ਖੇਤਰ | FR7 | ||
ਵੈੱਬਸਾਈਟ | auvergne.org |